ਜਿਹੜੀ ਧਰਤੀ ਬੱਬਰ ਸ਼ੇਰਾਂ ਦੀ, ਨਲੂਏ ਜਿਹੇ ਮਰਦ ਦਲੇਰਾਂ ਦੀ,
ਉਹ ਊਧਮ ਭਗਤ ਸਰਾਭਿਆਂ ਦੀ, ਬੱਬਰਾਂ ਤੇ ਗਦਰੀ ਬਾਬਿਆਂ ਦੀ ,
ਸਾਡੀ ਸਿੱਖ ਕੌਮ ਦੇ ਯੋਧਿਆਂ ਦਾ ਉਹ ਡੁੱਲਿਆ ਜਿਥੇ ਰੱਤ ਹੈ
ਓਸੇ ਦੇਸ਼ ਮਨਾਈ ਜਾ ਰਹੀ ਅੱਜ ਫੇਰ ਪੰਦਰਾਂ ਅਗਸਤ ਹੈ ------
------ ਆਪਣੇ ਵੀਰ ਕੁਲਵੀਰ ਡਾਂਸੀਵਾਲ ਦਾ ਲਿਖਿਆ ਤੇ ਵੀਰ ਹਰਿੰਦਰ ਸਿੰਘ ਸਭਰਾਵਾਂ ਦਾ ਗਾਇਆ ਗੀਤ ਜ਼ਰੂਰ ਸੁਣੋ ਜੀ

Category
🗞
News