• 7 years ago
ਅਖੇ ਚੁੱੱਕ ਕੇ ਬਾਹਰ ਮਾਰੋ ਜਿਹੜੇ ਭੈ**** ਰੌਲਾ ਪਾਉਂਦੇ ..ਯੂਕੇ ਚ ਸਿੱਧੂ ਮੂਸੇਵਾਲਾ ਦੇ ਸ਼ੋਅ ਚ ਸ਼ਰਾਬੀ ਹੋਏ ਪੰਜਾਬੀਆਂ ਨੂੰ ਚੁੱਕ-ਚੁੱਕ ਕੇ ਮਾਰਿਆ ਗਿਆ ਬਾਹਰ..
ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੈ ਸ਼ਰਾਬ ਪੀਂਦੇ ਗਾਇਕਾਂ ਮਗਰ ਲੱਗ ਗਏ
ਫਿਰ ਉਨ੍ਹਾਂ ਤੋਂ ਗਾਲਾਂ ਖਾਂਦੇ
ਆਹ ਦੇਖ ਲਉ ਕਿੰਨੀ ਗਾਲਾਂ ਪੈ ਰਹੀਆਂ ਇਹਨੂੰ ਦੇਖਣ ਗਿਆ ਨੂੰ
ਸ਼ਰਾਬ ਪੀ ਕੇ ਲੜਾਈ ਕਰਨ ਗਲਤ ਗਲ੍ਹ
ਪਰ ਅਗਲੇ ਦੀ ਬੋਲੀ ਦੇਖ ਲਉ
ਸ਼ਰਮ ਆਉਣੀ ਚਾਹੀਦੀ ਪੰਜਾਬੀਆਂ ਨੂੰ ਗਾਇਕਾਂ ਨੂੰ ਸੁਣਨ ਲਈ ਮਾਂਵਾਂ ਭੈਣਾ ਨੂੰ ਗਾਲਾਂ ਕਢਾਉਂਦੇ

Category

🗞
News

Recommended