• 6 years ago
ਹਿੰਦੂ ਕੱਟੜਪੰਥੀਆਂ ਦੀ ਭੀੜ ਵਲੋਂ
ਗੁਰਦੁਆਰਾ ਸਾਹਿਬ ਢਾਹੁਣ ਦੀ ਕੋਸ਼ਿਸ਼
ਅੱਜ ਦੀ ਤਾਜ਼ਾ ਘਟਨਾ ਉੱਤਰ ਪ੍ਰਦੇਸ਼ (UP) ਦੇ ਸ਼ਾਹਜਹਾਨਪੁਰ ਜ਼ਿਲ੍ਹੇ ਦੇ ਬੰਡਾ ਕਸਬੇ ਵਿੱਚ ਗੁਰੂਦੁਆਰਾ ਸਾਹਿਬ ਉੱਤੇ ਹਿੰਦੂਆ ਵੱਲੋਂ ਕੀਤੇ ਹਮਲੇ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਇਕੱਠੇ ਹੋਏ ਸਿੱਖ।
ਪ੍ਰਾਪਤ ਜਾਣਕਾਰੀ ਮੁਤਾਬਕ ਗੁਰਦੁਆਰੇ ਅੱਗੇ ਰੱਖੜੀ ਦੀ ਰੇਹੜੀ ਲਾਉਣ ਤੋਂ ਸੇਵਾਦਾਰਾਂ ਨੇ ਬੀਬੀ ਨੂੰ ਮਨਾ ਕੀਤਾ ਸੀ ਜਿਸ ਤੋਂ ਉਹ ਉੱਥੋਂ ਚੱਲੀ ਗਈ ਪਰ ਅੱਧੇ ਘੰਟੇ ਬਾਅਦ ਭੀੜ ਇਕੱਠੀ ਹੋਕੇ ਗੁਰੂ ਘਰ ਦਾਖਿਲ ਹੋ ਗਈ.... ਸੇਵਾਦਾਰਾਂ ਨਾਲ ਬਹਿਸ ਤੋਂ ਬਾਅਦ ਗਲ ਵੱਧ ਗਈ ਜਿਸ ਤੇ ਦੂਜੀ ਧਿਰ ਨੇ ਪੱਥਰਬਾਜੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਜਵਾਬ ਸਿੰਘਾਂ ਨੇ ਡੱਟ ਕੇ ਦਿੱਤਾ ਅਤੇ ਉਹਨਾਂ ਨੂੰ ਘੜੇਦ ਦਿੱਤਾ ਗਿਆ.... ਦੁੱਜੀ ਧਿਰ ਵਲੋਂ ਗੋਲੀ ਵੀ ਚਲਾਈ ਗਈ ਹੈ.... ਮਾਮਲਾ ਫਿਲਹਾਲ ਸ਼ਾਂਤ ਹੈ ਆਸਪਾਸ ਦੇ ਇਲਾਕੇ ਵਿੱਚ ਸਿੱਖ ਮੁਸਾਫਿਰਾਂ ਤੇ ਹਮਲੇ ਦੀ ਵੀ ਖਬਰਾਂ ਹਨ....
ਦੋਵੇਂ ਪਾਸਿਓਂ ਕਈ ਜਾਣੇ ਜਖਮੀ ਹੋਏ ਹਨ ਤੇ ਜ਼ੇਰੇ ਇਲਾਜ ਹਨ....

Category

People

Recommended