Skip to playerSkip to main contentSkip to footer
  • 9/29/2022
ਦਸਤਾਰਬੰਦੀ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਸਿੱਖ ਪੰਥ ਤੇ ਨੌਜਵਾਨਾਂ ਨੂੰ ਕੀਤੀ ਅਪੀਲ
#Amritsar #Rode #AmritpalSingh #Turban

ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਅੱਜ ਮੀਡੀਆ ਨੂੰ ਤਾੜਨਾ ਦੇ ਕੇ ਇਹ ਗੱਲ ਸਾਫ ਕਹੀ ਹੈ ਕਿ ਅੱਜ ਤੋਂ ਬਾਅਦ ਦੁਬਾਰਾ ਮੈਨੂੰ ਇਹ ਸਵਾਲ ਕਦੀ ਨਾ ਪੁੱਛਿਆ ਜਾਵੇ ਮੈਂ ਇਹ ਗੱਲ ਸਾਫ ਕਰ ਦੇਣਾ ਚਾਹੁੰਦਾ ਹਾਂ ਕੀ ਮੈਂ ਸੰਤਾਂ ਦੇ ਦਰਸਾਏ ਮਾਰਗ ਉੱਤੇ ਜ਼ਰੂਰ ਚੱਲ ਰਿਹਾ ਹਾਂ ਪਰ ਮੈਂ ਸੰਤਾਂ ਦੇ ਚਰਨਾਂ ਦੀ ਧੂੜ ਬਰਾਬਰ ਵੀ ਨਹੀਂ ਅਗਰ ਅਸੀਂ ਸੰਤਾਂ ਦੇ ਚਰਨਾਂ ਦੀ ਧੂੜ ਬਰਾਬਰ ਵੀ ਹੋ ਜਾਈਏ ਤਾਂ ਅਸੀਂ ਆਜ਼ਾਦ ਹੋ ਜਾਈਏ... ਮਾਰਗ ਤੇ ਚੱਲਣਾ ਅਤੇ ਤੁਲਨਾ ਦੇ ਵਿੱਚ ਬਹੁਤ ਫ਼ਰਕ ਹੈ ਅਸੀਂ ਉਨ੍ਹਾਂ ਦੇ ਚਲਾਏ ਹੋਏ ਮਾਰਗ ਉੱਤੇ ਚੱਲ ਰਹੇ ਹਾਂ ਹਰ ਸਿੱਖ ਨੂੰ ਸੰਤਾਂ ਦੇ ਚਲਾਏ ਹੋਏ ਮਾਰਗ ਉੱਤੇ ਚੱਲਣਾ ਚਾਹੀਦਾ ਹੈ

ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਬਾਹਰ ਬੈਠੇ ਐੱਨ ਆਰ ਆਈ ਵੀਰਾਂ ਨੂੰ ਤਾੜਨਾ ਪਾਉਂਦੇ ਹੋਏ ਕਿਹਾ ਕਿ ਜੇਕਰ ਤੁਹਾਡੇ ਨਿਆਣੇ ਕਮਾਉਣ ਲੱਗ ਗਏ ਹਨ ਤੇ ਤੁਸੀਂ ਉੱਥੇ ਬੈਠੇ ਬਾਹਰ ਕੀ ਕਰਦੇ ਹੋ ਉੱਥੇ ਪਾਰਕਾਂ ਦੇ ਵਿੱਚ ਬੈਠਣ ਨਾਲੋਂ ਇੱਥੇ ਆਣ ਕੇ ਆਪਣੀ ਪੰਜਾਬ ਦੀ ਧਰਤੀ ਵਿੱਚ ਬੈਠੋ ਜ਼ਮੀਨਾਂ ਜਾਇਦਾਦਾਂ ਬਣਾਈਆਂ ਭਈਆਂ ਨੂੰ ਦੇ ਕੇ ਕਲੋਨੀਆਂ ਕਟਵਾਉਣ ਨਾਲੋਂ ਤਾਂ ਇਹ ਚੰਗਾ ਕੇ ਤੁਸੀਂ ਆਪ ਆਣ ਕੇ ਆਪਣੀ ਜ਼ਮੀਨ ਜਾਇਦਾਦ ਆਪਣੇ ਪੰਥ ਆਪਣੇ ਪੰਜਾਬ ਦੀ ਸੇਵਾ ਵਿੱਚ ਲੱਗੋ

Category

🚗
Motor

Recommended