Skip to playerSkip to main contentSkip to footer
  • 8/10/2016
3 ਅਗਸਤ ਨੂੰ DC ਦਫਤਰ ਦੀ ਲੜਾਈ ਨੂੰ ਮੇਰੇ ਸਿਆਸੀ ਵਿਰੋਧੀਆ ਨੇ ਅਪਣੀ ਸਿਆਸੀ ਮੁਫਾਦ ਲਈ ਗਲਤ ਦਿਸ਼ਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਅਤੇ ਪੁਲਸ ਨੂੰ ਮਿਸ-ਗਾਇਡ ਕਰਕੇ ਮੇਰੇ ਸਿਆਸੀ ਅਕਸ ਨੂੰ ਖਰਾਬ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਹੈ ਜੋ ਕਿ ਬਿਲਕੁਲ ਝੂਠ ਹੈ ਅਤੇ ਇਸ ਸਾਰੇ ਘਟਨਾਕ੍ਰਮ ਦੀ ਅਸਲੀਅਤ ਨੂੰ ਮੈਂ ਇਸ ਵੀਡੀਓ ਰਾਹੀ ਆਪ ਨਾਲ ਸਾਂਝਾ ਕਰ ਰਿਹਾ ਹਾਂ ।
ਵਲੋਂ : ਨਵਦੀਪ ਿਸੰਘ ਗੋਲਡੀ

Category

🗞
News

Recommended