• yesterday
ਅਬੋਹਰ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਤੇ ਡੀਆਈਜੀ ਦੇ ਹੁਕਮਾਂ 'ਤੇ ਪੁਲਿਸ ਨੇ ਅਬੋਹਰ ਦੇ ਸੀਡ ਫਾਰਮ ਵਿੱਚ ਵੱਡੀ ਕਾਰਵਾਈ ਕੀਤੀ। ਇਸ ਵੇਲੇ ਦੋਸ਼ੀ ਅਤੇ ਉਸਦਾ ਪੁੱਤਰ ਜੇਲ੍ਹ ਵਿੱਚ ਹਨ।

Category

🗞
News

Recommended