#SatwinderBugga #PunjabiSinger #Brother #DavinderSingh

  • 4 months ago
ਆਖਿਰਕਾਰ ਬੁੱਗੇ ਦੇ ਭਰਾ ਨੇ ਕੀਤਾ ਆਪਣੀ ਪਤਨੀ ਦਾ ਅੰਤਿਮ ਸੰਸਕਾਰ,ਰੋ ਰਿਹੈ ਪਰਿਵਾਰ, 20 ਦਿਨਾਂ ਬਾਅਦ ਨਸੀਬ ਹੋਈ ਅਗਨੀ,ਭਰਾਵਾਂ ਦੇ ਕਲੇਸ਼ ਨੇ ਘਰ ਉਜਾੜ ਲਿਆ
#SatwinderBugga #PunjabiSinger #Brother #DavinderSingh #Wife #Cremation
ਬੁੱਗੇ ਦੇ ਭਰਾ ਨੇ ਕੀਤਾ ਆਪਣੀ ਪਤਨੀ ਦਾ ਅੰਤਿਮ ਸੰਸਕਾਰ
ਸਿਰ 'ਤੇ ਬੰਨ੍ਹੀ ਪਤਨੀ ਦੀ ਚੁੰਨੀ,
ਕਿਹਾ, "ਛੋਟੇ ਵੀਰ ਤੇਰੇ ਹੰਕਾਰ ਨੇ ਬੇਕਸੂਰ ਦੀ ਜਾਨ ਲੈ ਲਈ"
#satwinderbugga #singer #brother #wife #emotional
ਸਤਵਿੰਦਰ ਬੁੱਗੇ ਦੀ ਭਰਜਾਈ ਦਾ 21 ਦਿਨਾਂ ਮਗਰੋਂ ਹੋਇਆ ਸਸਕਾਰ
ਲੰਮੇ ਸਮੇਂ ਤੋਂ ਭਰਾਵਾਂ ਵਿਚਾਲੇ ਚਲ ਰਿਹਾ ਸੀ ਜ਼ਮੀਨੀ ਵਿਵਾਦ
ਬੁੱਗੇ 'ਤੇ ਵੱਖ-ਵੱਖ ਧਰਾਵਾਂ ਤਹਿਤ FIR ਹੋਣ ਤੋਂ ਬਾਅਦ ਸਸਕਾਰ ਲਈ ਹੋਏ ਰਾਜ਼ੀ
#SatwinderBugga #Brother #DavinderSingh #Wife #FatehgarhSahib #PunjabiNews #PunjabNews #Pollywood #PollywoodNews

Recommended