Reply To Amit Shah regarding his Statement on Sikh Political Prisoners

  • 5 months ago
This is Harjeet Singh r/o Kishangarh district Mansa who came to Fatehgarh Sahib to pay homage to the Martyrdom of Chote Sahibzade. Reply To Amit Shah regarding his Statement on Sikh Political Prisoners also opinion on "Veer Bal Divas, Matmi Bigal by CM Maan & apology condition of HM for Sikh political prisoners 's release. #Punjab

ਚਮਕੌਰ ਸਿੰਘ ਦੀ ਭਾਈ ਰਾਜੋਆਣਾ ਦੀ ਰਿਹਾਈ ਬਾਰੇ

ਅਮਿਤ ਸ਼ਾਹ ਦੇ ਬਿਆਨ 'ਤੇ ਪ੍ਰਤੀਕਿਰਿਆ -
ਇਹ ਸਿਰ ਝੁਕਾਉਣ ਦੀ ਹੀ ਤਾਂ ਜੰਗ ਹੈ,
ਜਿਹੜਾ ਸਿਰ ਔਰੰਗਜ਼ੇਬ ਅੱਗੇ ਨਹੀਂ ਨੀਵਾਂ ਹੋਇਆ
ਉਹ ਸਮਕਾਲੀ ਸਰਕਾਰ ਅੱਗੇ ਕਿੱਦਾਂ ਝੁਕੇਗਾ?
ਜ਼ੁਲਮ ਨੂੰ ਰੋਕਣ ਲਈ ਕੀਤੇ ਗਏ ਕੰਮਾਂ ਲਈ
ਮੁਆਫੀ ਮੰਗਣਾ ਸਿੱਖ ਪਰੰਪਰਾ ਵਿੱਚ ਨਹੀਂ ਹੈ।

Recommended