Canada removes 41 diplomats from India as dispute over Sikh activist's assassination deepens

  • 7 months ago
Canada removes 41 diplomats from India as dispute over Sikh activist's assassination deepens
ਚੰਡੀਗੜ੍ਹ, ਬੰਗਲੌਰ ਅਤੇ ਮੁੰਬਈ ਵਿੱਚ ਕੈਨੇਡੀਅਨ ਕੌਂਸਲੇਟਾਂ ਵਿੱਚ ਵਿਅਕਤੀਗਤ ਸੇਵਾਵਾਂ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਭਾਰਤ ਵੱਲੋਂ 20 ਅਕਤੂਬਰ ਤੱਕ ਛੋਟ ਖਤਮ ਕਰਨ ਦੇ ਫੈਸਲੇ ਕਾਰਨ 41 ਕੈਨੇਡੀਅਨ ਡਿਪਲੋਮੈਟ ਭਾਰਤ ਛੱਡ ਚੁੱਕੇ ਹਨ। ਵਿਦੇਸ਼ ਮੰਤਰੀ ਮੈਲਾਨੀ ਜੋਲੀ ਨੇ ਇਸ ਬਾਰੇ ਸਥਿਤੀ ਬਾਰੇ ਵਿਚਾਰ ਵਟਾਂਦਰੇ ਕੀਤੇ ਹਨ।ਕੈਨੇਡਾ ਸਰਕਾਰ ਵੱਲੋ ਆਪਣੇ ਨਾਗਰਿਕਾਂ ਨੂੰ ਭਾਰਤ ਦੇ ਦਿੱਲੀ,ਬੈਂਗਲੁਰੂ,ਚੰਡੀਗੜ੍ਹ ਅਤੇ ਮੁੰਬਈ ਵਰਗੇ ਸ਼ਹਿਰਾ 'ਚ ਖਾਸ ਧਿਆਨ ਰੱਖਣ ਦੀ ਸਲਾਹ,ਕਿਹਾ ਮੀਡੀਆ ਵੱਲੋ ਭਰੀ ਜਾ ਰਹੀ ਨਫ਼ਰਤ ਕਾਰਨ ਕੈਨੇਡੀਅਨ ਹੋ ਸਕਦੇ ਹਨ ਨਫ਼ਰਤੀ ਹਮਲਿਆਂ ਦਾ ਸ਼ਿਕਾਰ
ਕੈਨੇਡਾ ਨਾਲ ਸਬੰਧਤ ਵੱਡੀ ਗਿਣਤੀ 'ਚ ਡਿਪਲੋਮੈਟ ਵੱਲੋ ਭਾਰਤ ਨੂੰ ਛੱਡਿਆ ਗਿਆ,ਭਾਰਤ ਵੱਲੋ ਦਿੱਤਾ 10 ਅਕਤੂਬਰ ਤੱਕ ਦਾ ਸਮਾਂ ਬੀਤ ਜਾਣ ਤੋਂ ਬਾਅਦ ਦੋਵਾਂ ਮੁਲਕਾ ਵਿੱਚਕਾਰ ਇਸ ਬਾਬਤ ਗੱਲਬਾਤ ਚੱਲ ਰਹੀ ਸੀ ਪਰ ਸਫਲ ਨਾ ਹੋ ਸਕੀ
#india #indianews #povertyinindia #IndianGovernment #SeniorCanadianDiplomat #NewDelhi #HighCommissioner #HardeepSinghNijhar #Murder #PunjabiNews
#CaptainAmrinderSingh #JustinTrudeau #HardeepSinghNijjar #Canada #India #khalistanpropaganda #australiasikhs #hindutemples #narendramodi #punjabspectrum #godi #godimedia #indianmedia #feku #canadianmedia #canadanews #freejagginow #jagtarsinghjohal #uk #uksikhs #jaggijohal #indianews #povertyinindia #IndianGovernment

Recommended