ਕੱਲ੍ਹ ਦੀ ਇਹ ਵੀਡੀਓ ਘੁੰਮ ਰਹੀ ਹੈ। ਸਿੱਖ ਦੇਖ ਕੇ ਕੁਰਲਾ ਰਹੇ ਹਨ। ਮੱਸੇ ਰੰਘੜ ਵਾਲਾ ਵਰਤਾਰਾ ਚੱਲ ਰਿਹਾ।
ਇਹ ਘਟਨਾ ਉਤਰਾਖੰਡ ‘ਚ ਬਾਜਪੁਰ ਲਾਗੇ ਪਿੰਡ ਬਲਰਾਮਪੁਰ ਦੀ ਦੱਸੀ ਜਾ ਰਹੀ ਹੈ। ਪਤਾ ਲੱਗਣ ‘ਤੇ ਸਿੱਖ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਹਿਤ ਲੈ ਆਏ ਤੇ ਨਜ਼ਦੀਕੀ ਗਦਰਪੁਰ ਗੁਰਦੁਆਰਾ ਸਾਹਿਬ ਪਹੁੰਚਾ ਦਿੱਤੇ। ਪਤਵੰਤੇ ਸਿੱਖ ਪਿੰਡ ਵਾਲਿਆਂ ਤੋਂ ਇਸ ਨਿਰਾਦਰ ਬਾਰੇ ਪੁੱਛ-ਪੜਤਾਲ ਕਰ ਰਹੇ ਹਨ।
ਪੰਜਾਬ ਦੇ ਪਿੰਡਾਂ ‘ਚ ਈਸਾਈ ਜ਼ੋਰ ਲਾ ਰਹੇ ਹਨ, ਜਿਨ੍ਹਾਂ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੈ। ਇਸਾਈ ਬਣਿਆਂ ਨੂੰ ਫਿਰ ਹਿੰਦੂ ਬਣਾਉਣਾ ਸੌਖਾ, ਸਿੱਧਾ ਸਿੱਖ ਤੋਂ ਹਿੰਦੂ ਬਣਾਉਣ ਦੇ ਇਲਜ਼ਾਮ ਤੋਂ ਬਚ ਰਹੇ ਹਨ।
ਚੌਪਾਸਿਓਂ ਹਮਲੇ ਹੋ ਰਹੇ ਹਨ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਅੱਕ ਕੇ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨੋਂ ਹਟ ਜਾਣ। ਸਿੱਖ ਸਿਧਾਂਤ ਮੁਤਾਬਕ ਅਜਿਹੀਆਂ ਹਰਕਤਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਹਿੰਦੂਤਵ ‘ਚ ਜਜ਼ਬ ਹੋ ਰਹੇ ਸਿੱਖ ਅਤੇ ਅਗਾਂਹਵਧੂ-ਲਿਬਰਲ-ਰਾਸ਼ਟਰਵਾਦੀ ਕੱਟੜ ਗਰਦਾਨ ਦਿੰਦੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Category
🚗
Motor