ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ

  • 4 years ago
ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ
ਦਿਨ ਵਿਚ 5 ਵਾਰ ਹਨੂੰਮਾਨ ਚਾਲੀਸਾ ਪੜਨ ਨਾਲ ਕਰੋਨਾ ਭਾਗ ਜਾਏਗਾ- ਪ੍ਰਗਿਆ ਠਾਕੁਰ
ਭਾਬੀ ਜੀ ਪਾਪੜ ਖਾਣ ਨਾਲ ਇਮਿਊਨਟੀ ਬੂਸਟ ਹੋ ਜਾਊ ਤੇ ਕਰੋਨਾ ਠੀਕ ਹੋ ਜਾਊ- ਕੇਂਦਰੀ ਮੰਤਰੀ
ਗਊ ਮੂਤਰ ਪੀਣ ਨਾਲ ਕਰੋਨਾ ਠੀਕ ਹੋ ਜਾਊ
ਗੋਹੇ ਨਾਲ ਕਰੋਨਾ ਠੀਕ ਕਰਨ ਦੀਆਂ ਆਈਆਂ ਵੀਡੀਉ
ਥਾਲੀਆਂ ਖੜਕਾਉਣ ਤੇ ਦੀਵੇ ਜਗਾਉਣ ਨਾਲ ਵੀ ਕਰੋਨਾ ਠੀਕ ਹੋ ਜਾਂਦਾ ਹੈ
ਵਾਇਰਸ ਟੱਲੀਆਂ ਦੀ ਅਵਾਜ਼ ਨਾਲ ਭੱਜ ਜਾਂਦਾ ਹੈ-ਅਮਿਤਾਬ ਬਚਨ
ਕਰੋਨਾ ਪੂਜਾ ਨਾਲ ਵੀ ਕਰਨ ਭੱਜ ਜਾਵੇਗਾ