Beadvi of Guru Granth Sahib Ji In Odisa

  • 4 years ago
ਕੱਟਕ ਦੇ ਇਤਿਹਾਸਕ ਗੁਰਦੁਆਰੇ ਦਾਤਨ ਸਾਹਿਬ ਵਿੱਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਸ਼ਰਾਰਤੀ ਲੋਕਾਂ ਨੇ ੧੦੦,੦੦੦/ ਰੁਪਏ ਦੇਕੇ ਇਕ ਪਹਾੜੇ ਦੇ ਟੱਟੂ ਭੇਜੱਆ।ਇੱਹੋ ਜਿਹੇ ਵਰਤਾਰੇ ਬਾਰ ਬਾਰ ਇਸ ਲਈ ਵਾਪਰ ਰਹੇ ਹਨ ਕਿਉਂਕਿ ਅਸੀਂ ਪਿਛਲੇ ਵਰਤਾਰਿਆਂ(ਪੰਜਾਬ,ਹਰਿਦੁਆਰ,ਸਿਕਿਮ ਅਤੇ ਉੜੀਸਾ) ਬਾਰੇ ਸਿਆਸਤ ਤਾਂ ਕਰ ਰਹੇ ਹਾਂ ਪਰ ਚੁੱਪ ਹੋਕੇ ਬਰਦਾਸ਼ਤ ਕਰ ਰਹੇ ਹਾਂ।

Category

People

Recommended