toronto airport

  • 5 years ago
ਟਰਾਂਟੋ ਦੇ ਪੀਅਰਸਨ ਏਅਰਪੋਰਟ ਤੇ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੀਡੀਓ ਜੋਂ ਵਾਇਰਲ ਹੋਈ ਸੀ ਬਾਰੇ ਜੋਂ ਕੱਚਗੜਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਨਾਂ ਸਾਰੇ ਵਿਦਿਆਰਥੀਆਂ ਦੀ ਆਈਲੈਟਸ ਰੱਦ ਕਰ ਦਿੱਤੀ ਗਈ ਹੈ ਤੇ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ ਇਹ ਬਿਲਕੁਲ ਗ਼ਲਤ ਖਬਰ ਹੈ ।ਇਹ ਰੋਜ਼ਮਰਾ ਦੀ ਕਾਰਵਾਈ ਸੀ ਜਿਸ ਵਿੱਚੋਂ ਹਰ ਇੱਕ ਨੂੰ ਗੁਜ਼ਰਨਾ ਪੈਂਦਾ ਹੈ । ਅਫਵਾਹਾਂ ਤੋਂ ਜ਼ਰਾ ਬੱਚਕੇ ।

ਕੁਲਤਰਨ ਸਿੰਘ ਪਧਿਆਣਾ ।।

Recommended