• 6 years ago
ਕਨੇਡਾ ਵਿਚ ਪੰਜਾਬੀਆਂ ਦੇ ਕੰਮ ... ਆਹ ਦੇਖ ਲਉ ਹਾਲ.. ਤੇ ਫਿਰ ਦੇਖੋ..ਦੇਖੋ ਬਰੈੰਪਟਨ ਵਿਚ ਗੱਡੀ ਚੋਰੀ ਕਰਕੇ ਭੱਜਣ ਵਾਲਿਆਂ ਨਾਲ ਪੁਲਿਸ ਨੇ ਕੀ ਕੀਤਾ, ਜ਼ਰੂਰ ਦੇਖੋ ਸਾਰੀ ਵੀਡੀਉ...ਚੋਰ ਮੁੰਡੇ ਦਾ ਪਿਛੋਕੜ ਚੈਕ ਕਰਾਉ ਪਿਉ ਪੰਜਾਬ ਪੁਲਿਸ ਵਿਚ ਤਾਂ ਨਹੀਂ ਸੀ..ਬਾਕੀ ਏਬੀਪੀ ਵਾਲਿਆਂ ਦੀ ਰਿਪੋਰਟ ਦੇਖ ਲਉ..ਹੱਦ ਹੋ ਗਈ ਇਨ੍ਹਾਂ ਵਾਲੀ ਵੀ ...ਔਖਾ ਹੀ ਆ.. ਬਾਕੀ ਵਿਗੜੇ ਘਰਾ ਦੇ ਕਾਕੇ ਆਹੀ ਕੰਮ ਕਰਦੇ ਕਨੇਡਾ ਵਿਚ ਵੀ ਤੇ ਇੰਡੀਆ ਵਿਚ ਵੀ..ਚੈੱਕ ਕਰਾਉ ਪੰਜਾਬ ਦੇ ਕਿਸੇ ਵਿਗੜੇ ਨੇਤਾ ਜਾਂ ਪੁਲਿਸ ਵਾਲੇ ਨਾਲ ਸੰਬੰਧਤ ਕਾਕੇ ਤਾਂ ਨਹੀਂ

Category

🗞
News

Recommended