ਇਹ ਆਡੀਓ ਸੁਣੋਂ ਸਕੂਲ ਪ੍ਰਿੰਸੀਪਲ ਦੀ, ਪ੍ਰਿੰਸੀਪਲ ਮੰਨ ਰਹੀ ਹੈ ਕਿ ਅਸੀਂ ''ਪੰਜਾਬੀ'' ਨਾ ਬੋਲਣ ਆਲਾ ਪੋਸਟਰ ਸਕੂਲ ਦੇ ਬੋਰਡ ਤੇ ਚਿਪਕਾਇਆ ਸੀ ਤੇ ਜਵਾਕਾਂ ਦੇ ਮਾਪੇ ਆਖ਼ਦੇ ਆ ਬੀ ਇਹਨਾਂ ਨੂੰ ਪੰਜਾਬੀ ਤਾਂ ਆਉਂਦੀ ਹੈ ਤੁਸੀਂ ਹਿੰਦੀ ਅੰਗਰੇਜੀ ਸਿਖਾ ਦਿਓ...
ਸਕੂਲ ਦਾ ਚੈਅਰਮੈਨ ਨਹੀਂ ਮੰਨ ਰਿਹਾ ਓਹ ਆਖ਼ਦਾ ਇਹ ਸਾਡੇ ਸਕੂਲ ਦਾ ਪੋਸਟਰ ਨਹੀਂ ਤੇ ਸਕੂਲ ਵੱਲੋਂ ਠਾਣੇ ਦਰਬਾਰੇ ਗੁੰਮਰਾਹਕੁੰਨ ਸਕਾਇਤ ਲਿਖ਼ ਆਪਸੀ ਨਿੱਜੀ ਕਿੜ ਕੱਢਣ ਲਈ ਕਿਸੇੇ ਹੋਰ ਦੇ ਸਿਰ ਇਹ ਮਸਲਾ ਪਾ ਘੜੀਸਿਆ ਜਾ ਰਿਹਾ ਹੈ। ਜਿੰਨਾਂ ਦੇ ਖਿਲਾਫ਼ ਸਕਾਇਤ ਉਹਨਾਂ ਦਾ ਸਾਥ ਜਰੂਰ ਦੇਵੋ ਤੇ ਜਦ ਤੱਕ ਸਕੂਲ ਆਲੇ ਆਪਣੀ ਕੀਤੀ ਦੀ ਮੁਆਫ਼ੀ ਨਹੀਂ ਮੰਗਦੇ ਤੇ ਇੱਕ ਹੋਰ ਪੋਸਟਰ ਇਹ ਲਿਖ਼ ਕੇ ਨਹੀਂ ਚਿਪਕਾ ਦਿੰਦੇ ਕਿ ਇਥੇ ''ਪੰਜਾਬੀ ਬੋਲਣ ਤੋਂ ਕਿਸੇ ਨੂੰ ਰੋਕਿਆ ਨਹੀਂ ਜਾਵੇਗਾ'' ਤੇ ਨਾਹੀਂ ਕੋਈ ਜੁਰਮਾਨਾਂ ਲਿਆ ਜਾਵੇਗਾ।
ਡੱਟੋ ਸਕੂਲ ਦੇ ਖਿਲਾਫ਼ ਕਾਨੂੰਨੀ ਕਾਰਵਾਈ ਦਾ ਰਾਹ ਅਖਤਿਆਰ ਕਰੋ
ਆਹ ਲਓ ਜੀ! ਸਕੂਲ ਨੇ ਮੰਨ ਲਿਆ ਹੈ ਕਿ ਪੰਜਾਬੀ ਨੂੰ ਦੁਰਕਾਰਕੇ ਹਿੰਦੀ/ਅੰਗਰੇਜੀ ਦਾ ਬੋਲਬਾਲਾ ਕੀਤਾ ਜਾ ਰਿਹਾ ਹੈ।

Category
🗞
News