Yaar Hera Feri New Sad Song 2013 Full HD Sarbjit Shakoti

  • 11 years ago
Based on a true story of 26 year old Ricky Duhra, returned from UK.
A sad song for all betrayers and cheaters, who are black blot on the name of friendship.
Presented to you by Desi Rang Entertainment www.DuhraLive.com.Duhra Sarjinder Canada wala Duhre Jalandhar
ਦੂਹੜਾ ਸਰਜਿੰਦਰ ਕੈਨੇਡਾ ਵਾਲਾ ਦੂਹੜੇ ਜਲੰਧਰ
ਇੰਗਲੈਂਡ ਤੋਂ ਪੰਜਾਬ ਆਏ 26 ਸਾਲਾ ਨੌਜਵਾਨ ਰਿੱਕੀ ਦੂਹੜਾ ਨਾਲ ਵਾਪਰੀ ਸੱਚੀ ਕਹਾਣੀ ਦੇ ਅਧਾਰਤ
ਉਸ ਦੀ ਯਾਦ ਵਿੱਚ ਇਹ ਉਦਾਸ ਗੀਤ " ਯਾਰ ਹੇਰਾ ਫ਼ੇਰੀ " ਦੂਹੜਾ ਲਾਇਵ ਵਲੋਂ ਪੇਸ਼ ਹੈ
ਉਨ੍ਹਾਂ ਸਭ ਧੋਖੇਬਾਜ਼ ਮਕਾਰਾਂ ਲਈ ਜੋ ਸੱਚੀ ਯਾਰੀ ਦੋਸਤੀ ਤੇ ਕਲੰਕ ਹਨ ।
Yaar Hera Feri New Sad Song 2013 Full HD Movie Song Desi Rang DuhraLive.com, Singer Sarbjit Shahkoti, writer Mani Kakra & Sukh Duhra, Video Shaan Duhra, editing Swarntej Sandhu, Location white Rock & Holand Surrey, Spacial Thanks Jawahar Padda entertainment, Garry Sandhu Gateway Pizza & Full Force Securty, Sukh Brar SuperSonic Transport, Desi Rang entertainment, Duhra Live and all True Friend's ..
Gurmail Badesha
ਅਸਿਹ ਦੁੱਖਾਂ ਦੀਆਂ ਪੀੜਾਂ ਝੱਲਣ ਵਾਲੇ ਤੁਰਦੇ -ਫਿਰਦੇ ਮਨੁੱਖ -ਗੁਰਮੇਲ ਬਦੇਸ਼ਾ !
ਕਈ ਵਾਰ ਸੋਚੀ ਦਾ ਹੈ -- ਹਰ ਇੱਕ ਇਨਸਾਨ ਭਲੀ -ਭਾਂਤ ਦੁਨਿਆਵੀ ਮਾਰਗ ਤੇ ਸਹਿਜ ਤੋਰ ਤੁਰਦਾ ਆਪਣੀ ਮੰਜਿਲ ਵੱਲ ਵਧ ਰਿਹਾ ਹੈ ! ਇਸ ਪੈਂਡੇ ਦੀ ਥ੍ਹ੍ਕਾਵਿੱਟ ਤੋਂ ਹੰਭੇ ਹਾਰੇ ਰਾਹੀ ਕੋਲ ਜੇ ਤੁਸੀਂ ਬਿੰਦ -ਝੱਟ ਕੋਲ ਰੁਕ ਕੇ ਰੁਕਣ ਦਾ ਕਾਰਣ ਜਾਨਣਾ ਚਾਹੋਂਗੇ ਤਾਂ ਇੱਕ ਪਲ ਲਈ ਤੁਹਾਡੇ ਵੀ ਪੈਰਾਂ ਚ ' ਪਹਾੜ ਬੱਝ ਜਾਣਗੇ ! ਫਿਰ ਕੀ ਆਪਾਂ ਅਗਲਾ ਕਦਮ ਪੁੱਟ ਸਕਾਂਗੇ ਕਿ ਨਹੀਂ !?!?!
ਇਸ ਤਰਾਂ ਹੀ ਅੱਜ ਮੇਰੇ ਨਾਲ ਹੋਇਆ .....
ਮੀਡੀਆ ਨਾਲ ਲੰਬੇ ਸਮੇਂ ਤੋਂ ਨਾਲ ਜੁੜੇ ਰੰਗ -ਕਰਮੀ ਸੁਖਜਿੰਦਰ ਦੂਹੜਾ ! ਜਿਸ ਵਲੋਂ ਤਿਆਰ ਕੀਤਾ ਗਿਆ ਇੱਕ ਗੀਤ ਮੈਂ ਅੱਜ ਸੁਣਿਆ -ਦੇਖਿਆ ਤਾਂ ਲੂੰ -ਕੰਡੇ ਖੜੇ ਹੋ ਗਏ ! 26 ਸਾਲ ਦਾ ਉਹਨਾਂ ਦਾ ਭਤੀਜਾ ਅੱਜ ਸਾਡੇ ਵਿਚ ਨਹੀਂ ਰਿਹਾ ..., ਇਹ ਗੀਤ ਉਹਨਾਂ ਦੀ ਅੰਤਿਮ ਯਾਤਰਾ ਤੇ ਫ੍ਲ੍ਮਾਇਆ ਗਿਆ ਹੈ !!
ਕਿੰਨਾ ਜਿਗਰਾ ਹੋਵੇਗਾ ...ਭਰ ਜਵਾਨੀ ਚ' ਫੁੱਲ ਵਰਗਾ ਪੁੱਤ ਹਥ੍ਹੀਂ ਤੋਰਨ ਵਾਲੇ ਮਾਪਿਆਂ ਦਾ ..??

Category

🎵
Music

Recommended