ਦਮਦਮੀ ਟਕਸਾਲ ਨੇ ਸੱਦੀ ਪੰਥਕ ਇਕੱਤਰਤਾ
'ਇਹ ਹੰਕਾਰ 'ਚ ਆ ਕੇ..'
ਅੰਤ੍ਰਿਗ ਕਮੇਟੀ ਵਲੋਂ ਲਏ ਫ਼ੈਸਲੇ 'ਤੇ ਦਿੱਤਾ ਵੱਡਾ ਬਿਆਨ !
#damdamitaksal #SGPC #babaharnamsingh
SGPC ਦੀ ਅੰਤ੍ਰਿਗ ਕਮੇਟੀ ਵਲੋਂ ਜੱਥੇਦਾਰਾਂ ਨੂੰ ਹਟਾਉਣ ਦੇ ਫ਼ੈਸਲੇ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ | ਇਸ ਦਰਮਿਆਨ ਹੁਣ Damdami Taksal ਨੇ 14 ਮਾਰਚ ਨੂੰ ਪੰਥਕ ਇਕੱਤਰਤਾ ਸੱਦੀ ਹੈ | ਇਸ ਸੰਬੰਧੀ Baba Harnam Singh ਨੇ ਜਾਣਕਾਰੀ ਦਿੱਤੀ | ਉਹਨਾਂ ਨੇ ਕਿਹਾ ਕਿ ਅੰਤ੍ਰਿਗ ਕਮੇਟੀ ਦੇ ਇਸ ਫ਼ੈਸਲੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ |
#DamdamiTaksal #PanthicUnity #SikhCommunity #SikhLeadership #CommitteeDecision #PunjabPolitics #SikhFaith #PunjabiNews #SikhReligious #ActionStatement #PunjabiPolitics #PunjabNews #latestnews #trendingnews #updatenews #newspunjab #punjabnews #oneindiapunjabi
~PR.182~

Category
🗞
News