• yesterday
10-10 ਸਾਲਾਂ ਤੋਂ ਪੱਕਿਆਂ 'ਤੇ Trump ਦਾ Action !
ਘਰਾਂ 'ਚੋਂ ਕੱਢਣ ਲੱਗਾ Trump- ਪੱਕੇ ਵੀ ਅੜਿੱਕੇ !
USA 'ਚ Truck ਚਲਾਉਣ ਵਾਲਿਆਂ 'ਤੇ Action !





ਅਮਰੀਕਾ ਦੇ ਹਾਲਾਤ ਤਣਾਅਪੂਰਵਕ
Ground Report ਆਈ ਸਾਹਮਣੇ
ਹੁਣ Transport ਦਾ ਕੰਮ ਕਰਨ ਵਾਲਿਆਂ ਦੀ ਖੈਰ ਨਹੀਂ
ਪੱਕੇ ਲੋਕਾਂ ਨੂੰ ਵੀ Trump ਦੀ ਸਾਫ ਹਦਾਇਤ
ਜੇ ਕੋਈ ਕੱਚਾ ਬੰਦਾ ਰਹਿ ਰਿਹਾ ਤਾਂ ਉਸ ਬਾਰੇ ਜਾਣਕਾਰੀ ਸਰਕਾਰ ਨੂੰ ਦੇਣੀ ਹੋਵੇਗੀ
ਜੇ illegal ਨਾ ਵੀ ਹੋਣ ਤਾਂ ਵੀ ਕੱਚੇ ਬੰਦੇ ਬਾਰੇ ਜਾਣਕਾਰੀ ਦੇਣੀ ਹੋਵੇਗੀ
ਭਾਵੇਂ ਕਿਸੇ ਵੀ ਪਰਮਿਟ ਦੇ ਆਧਾਰ 'ਤੇ ਰਹਿ ਰਹੇ ਹੋਣ
ਘਰਾਂ ਤੋਂ ਬੇਘਰ ਕਰ ਦਿੱਤੇ ਕੱਚੇ ਬੱਚੇ- ਕੱਚੇ ਤੇ illegal
ਜਾਣਕਾਰੀ ਨਾ ਦੇਣ ਵਾਲੇ ਪੱਕੇ ਲੋਕਾਂ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ
ਹਾਲਾਂਕਿ ਅਜੇ ਇਹ ਨਹੀਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੀ ਕਾਰਵਾਈ
ਪਰ ਇਸ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਾਰਵਾਈ ਹੋਵੇਗੀ
ਘਰੋਂ ਬੇਘਰ ਹੋਏ Illegal ਜਾਂ ਪਰਮਿਟ ਵਾਲੇ ਕੱਚੇ immigrants ਸੜਕਾਂ ਜਾਂ ਹੋਟਲਾਂ ਵਿੱਚ ਗੁਜ਼ਾਰ ਰਹੇ ਸਮਾਂ |





#TrumpAction #USAImmigration #PermanentResidents #TruckDriversUSA #ImmigrationPolicy #TrumpPolicies #USA #ImmigrationReform #USATruckers #LegalActions #Resistance #ImmigrationIssues #USPolitics #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended