• yesterday
ਗਿਆਨੀ ਹਰਪ੍ਰੀਤ ਦੀਆਂ ਮੁਸ਼ਕਲਾਂ ਵਧੀਆਂ !
Report ਆ ਗਈ ਬਾਹਰ- ਗੁਨਾਹ ਜੱਗ ਜ਼ਾਹਰ !


1. ਆਪਣੇ ਕੁਕਰਮਾਂ 'ਤੇ ਪਰਦਾ ਪਾਉਣ ਲਈ ਤਖਤ ਸ੍ਰੀ ਦਮਦਮਾ ਸਾਹਿਬ ਦੀਆਂ ਉਡਾਈਆਂ ਧੱਜੀਆਂ ਅਤੇ ਗੁਰਬਾਣੀ ਦੇ ਸ਼ਬਦ ਕੀਰਤਨ ਨੂੰ ਅੱਧ ਵਿਚਾਲੇ ਰੁਕਵਾ ਕੇ ਆਪਣਾ ਸਪਸ਼ਟੀਕਰਨ ਮਰਿਆਦਾ ਦੀ ਪਰਵਾਹ ਕੀਤੇ ਬਗੈਰ ਸਾਹਮਣੇ 5 ਪਿਆਰਿਆਂ ਨੂੰ ਜਬਰੀ ਸਾਹਮਣੇ ਖੜੇ ਕਰ ਕੇ ਪੰਜ ਪਿਆਰਿਆਂ ਦਾ ਵੀ ਘੰਘੋਰ ਅਪਮਾਨ ਕੀਤਾ ਗਿਆ |

2. ਜਿੰਨ੍ਹਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਵਿੱਚ ਵਿਦੇਸ਼ ਯਾਤਰਾਵਾਂ ਵਿੱਚ ਇੱਕ ਬੀਬੀ ਨੂੰ ਗੈਰਵਾਜਬ ਤਰੀਕੇ ਨਾਲ ਲੈ ਕੇ ਜਾਣਾ ਅਤੇ ਆਪਣੀ ਨਜ਼ਦੀਕੀ ਰਿਸ਼ਤੇਦਾਰੀ ਵਿੱਚੋਂ ਇੱਕ ਬੀਬੀ ਨਾਲ ਨਾਜਾਇਜ਼ ਸਬੰਧ ਰੱਖਣ ਦਾ ਗੰਭੀਰ ਦੋਸ਼ ਦੱਸਿਆ |

3. ਗੁਰੂ ਦੀ ਗੋਹਲਕ ਵਿੱਚ ਖਿਆਨਤ ਕਰਨ ਦਾ ਦੋਸ਼ ਵੀ ਸ਼ਾਮਲ |

4. ਇਹ ਵੀ ਦਸ਼ ਲਗਾਇਆ ਕਿ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਗਿਆਨੀ ਹਰਪ੍ਰੀਤ ਸਿੰਘ ਨੇ SGPC ਨਾਲ ਕੋਈ ਵੀ ਰਾਬਤਾ ਕਾਇਮ ਨਹੀਂ ਕੀਤਾ |

5. ਉਪਰੋਕਤ ਤੋਂ ਇਲਾਵਾ ਸਿੰਘ ਸਾਹਬ ਦੇ ਰੁਤਬੇ 'ਤੇ ਹੁੰਦਿਆਂ ਮਰਿਆਦਾ ਦੀ ਉਲੰਘਣਾ ਕਰ ਕੇ ਪਤਿਤ ਪਰਿਵਾਰਾਂ ਦੇ ਅਨੰਦ ਕਾਰਜਾਂ ਦੀਆਂ ਅਰਦਾਸਾਂ ਕਰਨਾ ਇੱਕ ਹੋਰ ਗੰਭੀਰ ਦੋਸ਼ ਹੈ |




#GyaniHarpreet #SikhLeadership #Difficulties #PublicReport #ExposedSins #Scandal #SikhCommunity #ReligiousLeader #Accountability #TruthRevealed #PublicAccountability #SikhIssues #Exposed #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended