ਨੌਜਵਾਨ ਦੀ ਵਾਰਦਾਤ ਤੋਂ ਪਹਿਲਾਂ ਦੀ ਵੀਡੀਓ

  • 5 months ago
ਫਗਵਾੜਾ ਦੇ ਗੁਰਦੁਆਰਾ ਚੌੜਾ ਖੂਹ
ਵਿਚ ਰਮਨਦੀਪ ਸਿੰਘ ਨਾਂ ਦੇ
ਨਿਹੰਗ ਨੇ ਬੇਅਦਬੀ ਦੇ ਸ਼ੱਕ ਵਿਚ
ਇਕ ਨੌਜਵਾਨ ਦਾ ਕਤਲ ਕਰ ਦਿੱਤਾ।
ਕਤਲ ਮਗਰੋਂ ਨਿਹੰਗ ਸਿੰਘ ਨੇ ਸੋਸ਼ਲ ਮੀਡੀਆ ’ਤੇ
ਵੀਡੀਓ ਪਾ ਕੇ ਕਤਲ ਦੀ ਜ਼ਿੰਮੇਵਾਰੀ ਵੀ ਲੈ ਲਈ।
ਨਿਹੰਗ ਵਲੋਂ ਬੇਅਦਬੀ ਦੇ ਸ਼ੱਕ ਵਿਚ ਨੌਜਵਾਨ ਦਾ ਕਤਲ
ਨਿਹੰਗ ਸਿੰਘ ਨੇ ਵੀਡੀਓ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ
ਨੌਜਵਾਨ ਦੀ ਵਾਰਦਾਤ ਤੋਂ ਪਹਿਲਾਂ ਦੀ ਵੀਡੀਓ
ਕਰ ਰਿਹਾ ਪੈਸੇ ਲੈਣ ਦੀ ਗੱਲ
#Breaking:- In #Punjab's Phagwara Nihang had killed a guy in the local gurdwara on the suspicion that the deceased guy entered gurdwara to do scarilege. The incident took place last night & the police had reached the spot to identify the deceased.
#Update:- Body of the deceased is recoverd by the police from the gurdwara premises. The official statement is yet to be released. SSP Kapurthala, Vatsala Gupta says, "...FIR has been registered after verifying everything. One man has been arrested and the body has been recovered...We can't give you all the details, we are verifying everything..."

Recommended