ਮੁਸ਼ਕਿਲਾਂ 'ਚ ਘਿਰੇ K.S Makhan, ਗਾਇਕ ਖ਼ਿਲਾਫ਼ ਐਸਐਸਪੀ ਤੇ ਡੀਸੀ ਕੋਲ ਪੁੱਜੀ ਸ਼ਿਕਾਇਤ! |OneIndia Punjabi

  • last year
ਪੰਜਾਬੀ ਗਾਇਕ ਕੇਐਸ ਮੱਖਣ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਪੰਡਿਤ ਰਾਓ ਧਰਨੇਵਰ ਨੇ ਬਠਿੰਡਾ ਦੇ ਐਸਐਸਪੀ ਅਤੇ ਡੀਸੀ ਨੂੰ ਨਵੇਂ ਗੀਤ ਜ਼ਮੀਨ ਦਾ ਰੋਲਾ ਪਰ ਮੱਖਣ ਅਤੇ ਉਸ ਦੇ ਸਾਥੀ ਸੱਤੀ ਲੋਹਾ ਖੇੜਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।ਜੀ ਹਾਂ ਪੰਜਾਬੀ ਗਾਇਕ ਕੇਐਸ ਮੱਖਣ ਮੁਸ਼ਕਲਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਪੰਡਿਤ ਰਾਓ ਧਰਨੇਵਰ ਨੇ ਉਨ੍ਹਾਂ ਤੇ ਓਹਨਾ ਦੇ ਸਾਥੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
.
K.S Makhan, surrounded by difficulties, complaint reached to SSP and DC against the singer!
.
.
.
#ksmakhan #punjabisinger #punjabnews

Category

🗞
News

Recommended