Master Saleem 'ਤੇ ਕੇਸ ਕਰਨ ਵਾਲਿਆਂ ਨੂੰ ਸਿੱਧਾ ਹੋਇਆ ਹੰਸ ਰਾਜ ਹੰਸ ਦਾ ਭਰਾ |OneIndia Punjabi

  • last year
ਮਾਸਟਰ ਸਲੀਮ ਮਾਮਲੇ 'ਚ ਪਰਮਜੀਤ ਹੰਸ ਆਏ ਅੱਗੇ ਓਹਨਾ ਮਾਸਟਰ ਸਲੀਮ 'ਤੇ ਕੁਝ ਲੋਕ ਵਲੋਂ ਕਰਵਾਏ ਗਏ ਕੇਸ 'ਤੇ ਖਰੀਆਂ ਖਰੀਆਂ ਸੁਣਾਈਆਂ ਓਹਨਾ ਕਿਹਾ ਬਿਨਾ ਵਜ੍ਹਾ ਕੇਸ ਕਰਨ ਵਾਲਿਆਂ ਨੂੰ ਮਾੜੀ ਮੋਟੀ ਸ਼ਰਮ ਕਰਨ ਚਾਹੀਦੀ ਨਾਲ ਹੀ ਕਿਹਾ ਜਿਨ੍ਹਾਂ ਗੱਲਾਂ ਤੇ ਬੋਲਣਾ ਚਾਹੀਦਾ ਓਥੇ ਬੋਲਦੇ ਨਹੀਂ। .. ਓਹਨਾ ਕਿਹਾ ਮਾਸਟਰ ਸਲੀਮ ਨੇ ਅਜੇਹੀ ਕੋਈ ਗੱਲ ਕੀਤੀ ਹੀ ਨਹੀਂ ਜਿਸ ਦਾ ਕੇਸ ਕਰ ਦਿੱਤਾ।ਕਿਹਾ ਮਤਲਬ ਵੀ ਆਪੇ ਬਣਾ ਲਿਆ ਮਾਸਟਰ ਸਲੀਮ ਨੇ ਜੋ ਗੱਲ ਕੀਤਾ ਉਸ ਦਾ ਨਾਲ ਹੀ ਕਿਹਾ ਪਤਾ ਨੀ ਲੱਗਾ ਲੋਕਾਂ ਨੂੰ ਕੇ ਕੇਹਰਿ ਗੱਲ ਨੂੰ positive ਲਾਈਦਾ ਤੇ ਕੇਹਰਿ ਨੂੰ ਨੇਗਟਿਵ।
.
Those who made a case against Master Saleem were directly accused of Hans Raj Hans's brother.
.
.
.
#paramjithans #punjabnews #mastersaleem
~PR.182~

Category

🗞
News

Recommended