ਨਹੀਂ ਰੁਕ ਰਿਹਾ ਮੀਂਹ ਦਾ ਸਿਲਸਿਲਾ, Punjab ਦੇ ਇਨ੍ਹਾਂ ਸੂਬਿਆਂ 'ਚ ਪਵੇਗਾ ਗਰਜ-ਚਕਮ ਨਾਲ ਮੀਂਹ |OneIndia Punjabi

  • 11 months ago
ਪੰਜਾਬ 'ਚ ਮੀਂਹ ਦਾ ਸਿਲਸਿਲਾ ਰਹੇਗਾ ਜਾਰੀ | ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅੱਜ ਉੱਤਰੀ ਪੰਜਾਬ 'ਚ ਮੀਂਹ ਪੈ ਸਕਦਾ ਹੈ ਯਾਨੀਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਕਪੂਰਥਲਾ 'ਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ | ਦੱਸਦਈਏ ਕਿ ਮਾਨਸੂਨ ਆਮ ਤੌਰ 'ਤੇ 15 ਸਤੰਬਰ ਦੇ ਆਸਪਾਸ ਭਾਰਤ ਦੇ ਉੱਤਰੀ ਖੇਤਰ ਨੂੰ ਅਲਵਿਦਾ ਕਹਿ ਦਿੰਦਾ ਹੈ | ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ 2 ਸਤੰਬਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਮਾਨਸੂਨ ਉੱਤਰ ਭਾਰਤ 'ਚ ਜ਼ੋਰ ਫੜ ਸਕਦਾ ਹੈ । ਪੰਜਾਬ ਸਮੇਤ ਹਰਿਆਣਾ, ਉੱਤਰ ਪ੍ਰਦੇਸ਼ 'ਚ ਵੀ ਮੌਸਮ ਵਿਭਾਗ ਨੇ ਬਾਰਸ਼ ਦੀ ਪੇਸ਼ਨਗੋਈ ਕੀਤੀ ਹੈ। ਇਸ ਤੋਂ ਇਲਾਵਾ ਅੱਜ ਮੱਧ ਪ੍ਰਦੇਸ਼, ਵਿਦਰਭ, ਦੱਖਣੀ ਛੱਤੀਸਗੜ੍ਹ, ਅੰਦਰੂਨੀ ਕਰਨਾਟਕ ਅਤੇ ਆਂਧਰਾ ਪ੍ਰਦੇਸ਼ 'ਚ ਕਈ ਸਥਾਨਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ।
.
The rain is not stopping, there will be thunder and lightning rain in these states of Punjab.
.
.
.
#punjabnews #weathernews #punjabweather

Recommended