ਕਟਾਰੂਚੱਕ ਮਾਮਲੇ 'ਚ Sukhjinder Randhawa ਹੋ ਗਏ ਗਰਮ! ਸੀ.ਐਮ ਮਾਨ ਨੂੰ ਦੇ ਦਿੱਤੀ ਚਿਤਾਵਨੀ |OneIndia Punjabi

  • last year
ਕਾਂਗਰਸੀ ਲੀਡਰ ਸੁਖਜਿੰਦਰ ਰੰਧਾਵਾ ਨੇ ਕਟਾਰੂਚੱਕ ਮਾਮਲੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਮਾਮਲਾ ਅਜੇ ਟਲਿਆ ਨਹੀਂ। ਇਸ ਬਾਰੇ ਉਨ੍ਹਾਂ ਕੋਲ ਪੁਖਤਾ ਸਬੂਤ ਹਨ ਜੋ ਸਮਾਂ ਆਉਣ 'ਤੇ ਵਰਤੇ ਜਾਣਗੇ। ਰੰਧਵਾ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਮਾਨ ਸਾਹਿਬ ਇਹ ਨਾਂ ਸਮਝਿਓ ਕਿ ਕਟਾਰੂਚੱਕ ਦੀ ਗੱਲ ਮੁੱਕ ਗਈ ਹੈ, ਜੋ ਉਸ ਨੇ ਅਪਰਾਧ ਕੀਤਾ ਹੈ, ਉਸ ਦੇ ਪੁਖ਼ਤਾ ਸਬੂਤ ਹਨ ਜੋ ਵਕਤ ਆਉਣ ਤੇ ਫ਼ਿਰ ਵਰਤੇ ਜਾਣਗੇ, ਪਰ ਅਫਸੋਸ ਤੁਹਾਡੇ ਤੇ ਹੈ ਜੋ ਇੱਕ ਘਿਨਾਉਣੇ ਅਪਰਾਧੀ ਨੂੰ ਬਚਾਉਣ ਲਈ ਤੁਸੀਂ ਸ਼ੜਯੰਤਰ ਰਚਿਆ।
.
Sukhjinder Randhawa became hot in a serious case! Warning given to CM Mann.
.
.
.
#SukhjinderRandhawa #BhagwantMann #punjabnews

Recommended