Nasa ਨੇ ਲੋਕਾਂ ਨੂੰ ਦਿੱਤੀ ਚਿਤਾਵਨੀ, ਸਿਰਫ਼ 30 ਮਿੰਟ ਤੇ ਦੁਨੀਆਂ ਹੋ ਜਾਵੇਗੀ ਤਬਾਹ?| Nasa News |OneIndia Punjabi

  • last year
ਨਾਸਾ ਨੇ ਲੋਕਾਂ ਨੂੰ Solar Storm ਦੇ ਖ਼ਤਰੇ ਬਾਰੇ ਚਿਤਾਵਨੀ ਦਿੱਤੀ ਹੈ। ਨਾਸਾ ਨੇ ਕਿਹਾ, ਜੇ ਭਵਿੱਖ 'ਚ ਕਦੇ ਵੀ ਵੱਡਾ Solar Storm ਜਾਂ ਸੂਰਜੀ ਤੂਫਾਨ (ਸੌਰ ਤੂਫਾਨ) ਆਉਂਦਾ ਹੈ ਤਾਂ ਧਰਤੀ 'ਤੇ ਸਿਰਫ 30 ਮਿੰਟ ਪਹਿਲਾਂ ਹੀ ਅਲਰਟ ਜਾਰੀ ਕੀਤਾ ਜਾ ਸਕਦਾ ਹੈ। ਜੇ ਲੋਕ ਇਨ੍ਹਾਂ 30 ਮਿੰਟਾਂ 'ਚ ਆਪਣੇ-ਆਪ ਨੂੰ ਸਹੀ-ਸਲਾਮਤ ਬਚਾ ਲੈਣ ਤਾਂ ਕੁਝ ਹੱਦ ਤੱਕ ਗੁੰਜਾਇਸ਼ ਹੋਵੇਗੀ, ਨਹੀਂ ਤਾਂ ਤਬਾਹੀ ਦਾ ਨਜ਼ਾਰਾ ਦੇਖਣ 'ਚ ਥੋੜੀ ਵੀ ਦੇਰ ਨਹੀਂ ਲੱਗੇਗਾ।
.
Nasa warned people, the world will be destroyed in just 30 minutes?
.
.
.
#solarflare #sun #solarstorm
~PR.182~

Category

🗞
News

Recommended