ਦੇਖੋ Amritpal Singh ਦੇ ਕਿਹੜੇ ਅਧੂਰੇ ਕੰਮ ਨੂੰ ਪੂਰਾ ਕਰਨ ਜਾ ਰਹੇ Bhai Ram Singh | OneIndia Punjabi

  • last year
ਭਾਈ ਰਾਮ ਸਿੰਘ ਜੀ ਨੇ ਨੌਜਵਾਨਾਂ ਨੂੰ ਖ਼ਾਲਸਾ ਵਹੀਰ 'ਚ ਆਉਣ ਦੀ ਅਪੀਲ਼ ਕੀਤੀ। ਰਾਮ ਸਿੰਘ ਨੇ ਕਿਹਾ ਕਿ ਪਹਿਲਾ ਚਾਰ ਮਈ ਨੂੰ ਇਹ ਵਹੀਰ ਕੱਢਣ ਦਾ ਸਮਾਗਮ ਸੀ ਪਰ ਹੁਣ ਇਹ 13 ਮਈ ਨੂੰ ਆਰੰਭ ਹੋਵੇਗੀ ਅਤੇ 14 ਮਈ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਪਹੁੰਚੇਗੀ। ਉਹਨਾਂ ਕਿਹਾ ਕਿ ਪ੍ਰਚਾਰ ਮੁਹਿੰਮ ਦਮਦਮੀ ਟਕਸਾਲ ਲੰਮੇ ਸਮੇਂ ਤੋਂ ਚਲਾ ਰਹੀ ਹੈ ਅਤੇ ਇਸਦੇ ਤਹਿਤ ਹੀ ਇਹ ਮੁਹਿੰਮ ਕੱਢੀ ਜਾਵੇਗੀ।
.
See what unfinished work of Amritpal Singh is going to be completed by Bhai Ram Singh.
.
.
.
#amritpalsingh #bhairamsingh #khalsavaheer
~PR.182~

Recommended