ਨਿੱਕੇ ਹੁੰਦੇ ਬਣਾਉਂਦਾ ਸੀ ਬੈਟਰੀ 'ਤੇ ਖਿਡੌਣੇ, ਕੀ ਪਤਾ ਸੀ ਵੱਡੇ ਹੋ ਬਣਾਉ ਅਜਿਹੀ ਸ਼ੈਅ |OneIndia Punjabi

  • last year
ਨਿੱਕੇ ਹੁੰਦੇ ਬਣਾਉਂਦਾ ਸੀ ਬੈਟਰੀ 'ਤੇ ਖਿਡੌਣਕੀ ਕੀ ਪਤਾ ਸੀ ਵੱਡੇ ਹੋ ਬਣਾਉ ਅਜਿਹੀ ਸ਼ੈਅ,ਕਿ ਦੇਖਣ ਵਾਲੇ ਵੀ ਹੋ ਜਾਣਗੇ ਹੈਰਾਨ। ਦਰਅਸਲ 22 ਸਾਲਾਂ ਨੌਜਵਾਨ ਨੇ ਬਣਾਈ ਬੈਟਰੀ ਤੇ ਚੱਲਣ ਵਾਲੀ ਜੀਪ ਤੇ ਹੈਂਡੀਕੈਪ ਵਿਅਕਤੀ ਲਈ ਵੀ ਬਣਾਈ ਬੈਟਰੀ 'ਤੇ ਚੱਲਣ ਵ੍ਹੀਲਚੇਅਰ।
.
I used to make toys on batteries when I was little, did I know when I grew up I would make such a thing.
.
.
.
#ElectricCar #Youth #Talent

Category

🗞
News

Recommended