ਮਾਨਸਾ ਪੁਲਿਸ ਸਾਹਮਣੇ ਬੱਬੂ ਮਾਨ ਹੋਏ ਪੇਸ਼ | OneIndia Punjabi

  • 2 years ago
ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਅੱਜ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਚੱਲ ਰਹੀ ਪੁੱਛ ਗਿੱਛ ਲਈ ਮਾਨਸਾ ਪੁਲਿਸ ਸਾਹਮਣੇ ਜਾਂਚ ਵਿੱਚ ਸ਼ਾਮਲ ਹੋਣ ਪਹੁੰਚੇ ।

Category

🗞
News

Recommended