ਨਿਹੰਗ ਸਿੰਘ ਦੀ ਮਹੁੱਬਤ 'ਚ Belgium ਦੀ ਗੋਰੀ ਸਜੀ ਸਿੰਘਣੀ | OneIndia Punjabi

  • 2 years ago
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇੰ ਪ੍ਰਕਾਸ਼ ਪੁਰਬ ਮੌਕੇ ਨਿਹੰਗ ਗੁਰਜ਼ੈਲ ਸਿੰਘ ਅਤੇ ਸਿੰਘਣੀ ਜਗਦੀਪ ਕੌਰ ਚਰਚਾ ਦਾ ਵਿਸ਼ਾ ਬਣੇ ਰਹੇ ਹਨ ਅਤੇ ਸੰਗਤਾਂ ਨੇ ਨਿਹੰਗ ਸਿੰਘ ਅਤੇ ਸਿੰਘਣੀ ਦੇ ਨਾਲ ਸੈਲਫੀਆਂ ਖਿਚਵਾਈਆਂ ।

Category

🗞
News

Recommended