ਗੁਰੂ ਘਰ ਆ ਕੇ ਵੀ ਮਾੜੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਲੋਕ | OneIndia Punjabi

  • 2 years ago
ਚੋਰਾਂ ਦੇ ਹੋਂਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਉਹਨਾਂ ਗੁਰੂ ਘਰ ਵੀ ਨਹੀਂ ਬਖ਼ਸਿਆ। ਚੋਰੀ ਦੀ ਅਜਿਹੀ ਘਟਨਾ ਫਰੀਦਕੋਟ ਦੇ ਗੁਰੂਦੁਆਰਾ ਬਾਬਾ ਫਰੀਦ ਤੋਂ ਸਾਹਮਣੇ ਆਈ ਹੈ ।

Recommended