ਢੱਡਰੀਆਂ ਵਾਲਾ ਅਤੇ ਸਾਥੀ ਹਰਿੰਦਰ ਸਿੰਘ ਦਾ ਯੂ ਕੇ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਜਥੇਬੰਦੀਆਂ ਵੱਲੋਂ ਮੁਕੰਮਲ ਬਾਈਕਾਟ ਦਾ ਫ਼ੈਸਲਾ

  • 5 years ago
ਢੱਡਰੀਆਂ ਵਾਲਾ ਅਤੇ ਸਾਥੀ ਹਰਿੰਦਰ ਸਿੰਘ ਦਾ ਯੂ ਕੇ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਜਥੇਬੰਦੀਆਂ ਵੱਲੋਂ ਮੁਕੰਮਲ ਬਾਈਕਾਟ ਦਾ ਫ਼ੈਸਲਾ।
ਹਰਿੰਦਰ ਸਿੰਘ ਆਪਦੇ ਅਸਥਾਨ 'ਤੇ ਵੀ ਨਹੀਂ ਕਰ ਸਕੇਗਾ ਪ੍ਰਚਾਰ ਜਾਂ ਡਿਊਟੀ, ਪੁਲੀਸ ਨੇ ਕੀਤਾ BANNED।
ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਗਈ ਰਿਪੋਰਟ, ਸੰਗਤ ਵੱਲੋਂ ਸਮਾਜਕ ਬਾਈਕਾਟ ਦੀ ਵੀ ਕੀਤੀ ਅਪੀਲ।

Category

People

Recommended