ਅੰਮ੍ਰਿਤਸਰ ਵਿਚ ਆਏ ਦਿਨ ਗੁੰਡਾ ਗਰਦੀ ਦਾ ਨਾਨਾਗਾ ਨਾਚ ਰੋਜ ਵੇਖਣ ਨੂੰ ਮਿਲਦਾ ਹੈ ਜਿਥੇ ਪੁਲਸ ਕੁੰਬਕਰਨੀ ਨੀਂਦ ਸੁੱਤੀ ਰਿਹੰਦੀ ਹੈ ਆਏ ਦਿਨ ਚਾਲ ਰਹੀਆਂ ਗੋਲੀਆਂ ਇਨ੍ਹਾ ਸਾਰੀਆਂ ਗੱਲਾਂ ਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਇਹ ਸਬ ਹਥਿਆਰ ਕਿਥੋਂ ਆ ਰਹੇ ਨੇ ਤੇ ਇਹ ਸਬ ਕੌਣ ਕਰਵਾ ਰਿਹਾ ਹੈ ਪੰਜਾਬ ਸਰਕਾਰ ਦੇ ਕੰਨ ਤੇ ਵੀ ਕੋਈ ਜੁ ਨਹੀਂ ਸਰਕੀ ,ਉਹ ਵੀ ਬਸ ਤਮਾਸ਼ਾ ਵੇਖ ਰਹੀ ਹੈ ਦੀਨੋ ਦਿਨ ਵੱਧ ਰਹੀਆਂ ਗੁੰਡਾ ਗਰਦੀ ਦੀਆ ਵਾਰਦਾਤਾਂ ਇਸ ਤਰਾਂ ਦਾ ਹੀ ਇਕ ਮਾਮਲਾ ਗੁਰਬਕਸ਼ ਨਗਰ ਨਵਾਂ ਕੋਟ ਦਾ ਵੇਖਣ ਨੂੰ ਆਇਆ ਹੈ ਜਿਥੇ ਕਲ ਰਾਤ ਜਮ ਕੇ ਗੁੰਡਾ ਗਰਦੀ ਕੀਤੀ ਗਈ,ਇਸ ਮੌਕੇ ਤੇ ਪੀੜਿਤ ਹਰਜੀਤ ਸਿੰਘ ਨਾ ਦੇ ਵਿਅਕਤੀ ਨੇ ਮੈ ਤੇ ਮੇਰੀ ਪਤਨੀ ਸਾਡੇ ਸੱਤ ਵਜੇ ਰਾਤ ਨੂੰ ਮੋਟਰ ਸਾਈਕਲ ਤੇ ਬਾਜ਼ਾਰ ਨੂੰ ਜਾ ਰਹੇ ਸੀ ਤੇ ਰਸਤੇ ਵਿਚ ਕੁਝ ਲੜਕੇ ਜੋਕਿ ਮੋਟਰਸਾਈਕਲ ਚਲਾ ਰਹੇ ਸੀ ਤੇ ਨਾਲੇ ਕੰਨ ਨਾਲ ਮੋਬਾਈਲ ਲਾਕੇ ਰਹੇ ਸੀ ਤੇ ਸਾਡੇ ਵਿਚ ਵੱਜਣ ਲਗੇ ਤੇ ਮੈ ਉਸਨੂੰ ਪਿਆਰ ਨਾਲ ਕਿਹਾ ਬੀਟਾ ਮੋਟਰਸਾਈਕਲ ਚਲਾਂਦੇ ਵੇਲੇ ਕੰਨ ਨਾਲ ਮੋਬਾਈਲ ਨਹੀਂ ਸੁਣੀ ਦਾ ਜਾ ਮੋਟਰਸਾਈਕਲ ਖੜਾ ਕਰ ਕੇ ਮੋਬਾਈਲ ਸੁਨ ਲੈ ਇਨ੍ਹਾਂ ਉਥੇ ਮੇਨੂ ਕਾਫੀ ਬੁਰਾ ਭਲਾ ਕਿਹਾ ਤੇ ਤੇ ਅਸੀਂ ਆਪਣੇ ਘਰ ਆ ਗਏ ਰਾਤ ਦੇ ਸਾਡੇ ਅੱਠ ਵਜੇ ਦਾ ਟਾਈਮ ਸੀ 14- 15 ਦੇ ਕਰੀਬ ਬੰਦੇ ਮੇਰੇ ਘਰ ਆਏ ਤੇ ਸਾਡੇ ਗੇਟ ਖੜਕਿਆ ਮੈ ਬਾਹਰ ਗਿਆ ਤੇ ਇਨ੍ਹਾਂ ਮਨਿ ਕਮੀਜ ਦੇ ਕਾਲਰ ਤੋਂ ਖਿੱਚ ਬਾਹਰ ਲੈ ਗਏ ਤੇ ਮੇਰੇ ਨਾਲ ਕਸੁਨ ਮੁੱਕੀ ਤੇ ਮੇਨੂ ਗਾਲ੍ਹਾਂ ਵੀ ਕਾਦੀਆਂ ਤੇ ਜਾਂਦੇ ਵੇਲੇ ਗੋਲੀ ਵੀ ਚਲਾਈ ਸਦਾ ਸਾਰਾ ਮੁਹੱਲਾ ਇਕੱਠਾ ਹੋ ਗਿਆ ਤੇ ਅਸੀਂ ਉਸ ਵੇਲੇ ਪੁਲਿਸ ਨੂੰ ਸ਼ਿਕਾਇਤ ਦਰਜ ਕਾਰਵਾਈ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜ ਗਏ ਉਨ੍ਹਾਂ ਮੁਹੱਲੇ ਵਿੱਚੋ ਵੀ ਕੀਤੀ ਅਸੀਂ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਜਿਨ੍ਹਾਂ ਇਹ ਗਲਤ ਕਮ ਕੀਤਾ ਹੈ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ ਪੀੜਿਤ ਹਰਜੀਤ ਸਿੰਘ ਨੇ ਦੱਸਿਆ ਕਿ ਕੁਝ ਬੰਦੇ ਉਨ੍ਹਾਂ ਦੀ ਪਹਿਚਾਣ ਵਿਚ ਹਨ ਬਾਕੀ ਬੰਦੇ ਅਣਪਛਾਤੇ ਸੀ , ਇਹ ਗੁੰਡਾ ਗਰਦੀ ਜੋ ਆਏ ਦਿਨ ਵੱਧ ਰਹੀ ਹੈ ਇਹ ਬੰਦ ਹੋਣੀ ਚਾਹੀਦੀ ਹੈ
Category
🗞
News