Indian students in Canada

  • 6 years ago
ਕਨੇਡਾ ਵਾਲੇ ਸਟੂਡੈਟਸ ਵੀਰੋ ਆਹ ਆਪਣੇ ਵੀਰ ਦੀ ਗਲ੍ਹ ਸੁਣ ਲਉ..ਜੋ ਤੁਹਾਡੇ ਵਰਗਿਆਂ ਨੂੰ ਵੀਜ਼ਾ ਦਿਵਾਉਂਦਾ ਸੀ..ਅਗਲਾ ਹੱਥ ਖੜਾ ਕਰ ਗਿਆ...ਅੱਗੇ ਅਸੀਂ ਤੁਹਾਡੇ ਹੱਕ ਵਿਚ ਬਹੁਤ ਨਿੱਤਰਦੇ ਸੀ..ਸਾਡੇ ਵਲੋਂ ਵੀ ਹੱਥ ਖੜੇ ਭਾਈ...ਗਲਤੀ ਹੋ ਗਈ ਤੁਹਾਨੂੰ ਆਪਣਾ ਸਮਝਣ ਦੀ..ਹੁਣ ਤਾਂ ਲੱਗਦਾ ਤੁਸੀਂ ਇੱਥੇ ਆਏ ਸਾਡੀ ਮਿਹਨਤੀ ਕੌਮ ਨੂੰ ਬਦਨਾਮ ਕਰਨ..ਕਿਤੇ ਕੈਪਟਨ ਨੇ ਤੁਹਾਨੂੰ ਤਾਂ ਨਹੀਂ ਭੇਜਿਆ ਕਨੇਡਾ ਵਾਲੇ ਸਿੱਖਾਂ ਨੂੰ ਬਦਨਾਮ ਕਰਨ ਲਈ..ਉਹਦੀ ਥਾਪੀ ਤੇ ਨਹੀਂ? ਕਿਤੇ ਚਾਚਾ ਕੈਪਟਨ ਤੁਹਾਡੀ ਗੈਂਗਸਟਰੀ ਸਪੋਂਸਰ ਤਾਂ ਨਹੀਂ ਕਰਦਾ? ਕੈਪਟਨ ਨੂੰ ਸਾਇਦ ਗੁੱਸਾ ਲੱਗਦਾ ਹੋਵੇ ਕਿ ਪੰਜਾਬ ਚ ਨਸ਼ਈ ਬਦਮਾਸ਼ ਗੈਂਗਸਟਰ ਜ਼ਿਆਦਾ ਹੋ ਗਏ। ਉਹਨੇ ਚੱਕ ਕੇ ਸਟੂੰਡੈਂਟ ਬਣਾ ਕੇ ਕਨੇਡਾ ਨੂੰ ਭੇਜ ਦਿੱਤੇ। ਬਦਮਾਸ਼ੀ ਕਰਕੇ ਸਿੱਖਾਂ ਨੂੰ ਬਦਨਾਮ ਕਰ ਵਾਲਿਉ ਤੁਸੀਂ ਭਾਰਤੀ ਹੋ ਪੰਜਾਬੀ ਨਹੀਂ। ਤੁਸੀਂ ਹਿੰਦੂਸੰਤਾਨੀ ਹੋ ਸਿੱਖ ਨਹੀਂ। ਸਾਡਾ ਤੁਹਾਡੇ ਵਰਗੇ ਬਦਮਾਸ਼ਾਂ ਨਾਲ ਕੋਈ ਲਾਕਾ ਦੇਕਾ ਨਹੀਂ। ਗਲਤੀ ਹੋ ਗਈ ਸਟੂੰਡੈਂਟਸ ਦੀ ਸਾਈਡ ਲੈਣ ਦੀ। ਆਪਣਾ ਸਮਝਣ ਦੀ ਗਲਤੀ ਹੋ ਗਈ। ਹਿੰਦੁੰਸਤਾਨ ਧੋਖਾ ਦਿੰਦਾ ਰਿਹਾ, ਤੁਸੀਂ ਅਸਲ ਵਿਚ ਹਿੰਦੁਸੰਤਾਨੀ ਸਿਸਟਮ ਦੇ ਪੜ੍ਹੇ ਹੋਏ ਹੋ। ਫਿਰ ਉਹਨਾਂ ਵਰਗੇ ਹੋਣਾ। ਸਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਤੁਸੀਂ ਹਿੰਦਸ਼ੈਤਾਨੀ ਸਿਸਟਮ ਦੇ ਪੜੇ ਹੋਏ ਹੋ ਅਤੇ ਸਾਡੇ ਆਪਣੇ ਨਹੀਂ ਹੋ।

Recommended