Sikh and Muslims want azaadi

  • 8 years ago
ਸਿੱਖ ਕੌਮ ਅਤੇ ਮੁਸਲਿਮ ਕੌਮ ਨੂੰ ਬਹੁਤ ਹੀ ਸਾਵਧਾਨ ਹੋ ਕੇ ਰਹਿਣਾਂ ਪੈਣਾਂ ਆ ਹੁਣ ----- ਦੋਨੋਂ ਕੌਮਾਂ ਹੁਣ ਇਕੱਠੇ ਹੋ ਕੇ ਭਾਰਤ ਖ਼ਿਲਾਫ਼ ਆਜ਼ਾਦੀ ਦੀ ਲੜ੍ਹਾਈ ਲੜ੍ਹ ਰਹੀਆਂ ਆ ----ਐਡਵੋਕੇਟ ਸ:ਦਵਿੰਦਰ ਸਿੰਘ ਨੇ ਕਸ਼ਮੀਰੀ ਮੁਸਲਮਾਨ ਭਾਈਚਾਰੇ ਨਾਲ ਖੜ੍ਹੇ ਹੋ ਕੇ ਸਿੱਖ ਕੌਮ ਅਤੇ ਮੁਸਲਿਮ ਕੌਮ ਦੀ ਆਜ਼ਾਦੀ ਦੀ ਗੱਲ ਕੀਤੀ ਆ ------ ਦੋਨੋਂ ਕੌਮਾਂ ਚ ਵਧਦੀ ਨੇੜਤਾ ਦੇਖ ਕੇ ਏਜੰਸੀਆਂ ਆਪਣੇ ਟਾਊਟਾ ਕੋਲੋਂ ਇਹੋ ਜਿਹੀਆਂ ਕਰਤੂਤਾਂ ਕਰਵਾਉਣਗੀਆਂ ਜਿਹਨਾਂ ਨਾਲ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਦੰਗੇ ਫ਼ਸਾਦ ਹੋ ਜਾਣ----- ਉਦਾਹਰਣ ਦੇ ਤੌਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਚ ਦੋਸ਼ੀ ਕਿਸੇ ਮੁਸਲਿਮ ਵੀਰ ਨੂੰ ਬਣਾ ਦਿੱਤਾ ਜਾਵੇਗਾ ਜਾਂ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਕਰਵਾਕੇ ਦੋਸ਼ੀ ਕਿਸੇ ਸਿੱਖ ਨੂੰ ਬਣਾ ਦਿੱਤਾ ਜਾਵੇਗਾ -----ਦੋਨੋਂ ਕੌਮਾਂ ਨੂੰ ਬੇਨਤੀ ਆ ਕੇ ਸਹਿਜ ਨਾਲ ਫੈਂਸਲੇ ਲਿਓ ਜਿਹੜੇ ਵੀ ਲੈਣੇ ਆ ---
ਸਰਦਾਰ ਜਪ ਸਿੰਘ

Recommended