Gundagardi by Akali dal

  • 8 years ago
ਜਾਬਰ ਕਾਲੀਆਂ ਦੁਆਰਾ ਗੁਰੂਹਰਸਹਾਏ ਵਿੱਚ ਲੋਕਤੰਤਰ ਘਾਣ ਹੁੰਦਾ ਅੱਖੀ ਵੇਖਿਆ।
5 ਪਿਡਾਂ ਵਿੱਚ ਸਰਪੰਚਾਂ ਦੀ ਉੱਪ-ਚੋਣ ਵਿੱਚ ਲੱਗਭੱਗ 250-300 ਅਕਾਲੀ ਹਥਿਆਰਬੰਦ ਗੁੰਡਿਆਂ ਨੇ ਕਿਸੇ ਵੀ ਵਿਰੋਧੀ ਨੂੰ ਕਾਗਜ ਦਾਖਲ ਕਰਨ ਲਈ ਅੰਦਰ ਦਾਖਲ ਨਹੀ ਹੋਣ ਦਿੱਤਾ। ਪੁਲੀਸ ਦੀ ਹਾਜਰੀ ਵਿੱਚ ਅਕਾਲੀ ਬੁਰਸ਼ਾਗਰਦੀ ਦਿਖਾਉਦੀ ਵੀਡੀੳ।
Witnessed Democracy being killed by Akalis in broad daylight in Guru Har Sahai. Five villages are going to by-polls for panchayat elections and approximately 250-300 Akali Goons did not let any other candidates to file their nomination papers. Police played a role of mute spectator, watch and share this video.

Recommended