ਪਿਆਰ ਮਿਲੇ ਤਕਦੀਰ ਨਾਲ LOVE FOREVER

@ls1513582
ਪਿਆਰ ਤਾ ਯਾਰੋ ਪੂਜਾ ਰੱਬ ਦੀ
ਇਹ ਹੁੰਦਾ ਕੋਈ ਖੇਲ ਨਹੀਂ ,
ਇਹ ਲੇਖ ਧੁਰੋਂ ਲਿਖੇ ਜਾਂਦੇ ਨੇ
ਬਿਨਾ ਨਸੀਬਾਂ ਦੇ ਹੁੰਦਾ ਮੇਲ ਨਹੀਂ।

ਜਿੰਦਗੀ ਹੁੰਦੀ ਸਾਹਾਂ ਦੇ ਨਾਲ ,
ਮੰਜਿਲ ਮਿਲੇ ਰਾਹਾਂ ਦੇ ਨਾਲ
ਇਜੱਤ ਮਿਲਦੀ ਜਮੀਰ ਨਾਲ
ਪਿਆਰ ਮਿਲੇ ਤਕਦੀਰ ਨਾਲ।
@ls1513582 hasn’t created any playlists yet