'ਜੇ ਕੋਈ ਹੁਲੜਬਾਜ਼ੀ ਕੀਤੀ ਤਾਂ..'
ਗਿ ਰਣਜੀਤ ਸਿੰਘ ਨੇ ਦਿੱਤੀ ਬਾਬਾ ਹਰਨਾਮ ਧੂੰਮਾਂ ਨੂੰ ਚਿਤਾਵਨੀ |
#gianiranjitsingh #babaharnamdhumma #gianiraghbirsingh
ਅੱਜ ਬਾਬਾ ਹਰਨਾਮ ਸਿੰਘ ਧੂੰਮਾਂ ਵਲੋਂ ਵੱਡੇ ਪੰਥਕ ਇਕੱਠ ਦਾ ਐਲਾਨ ਕੀਤਾ ਗਿਆ ਸੀ | ਜਿਸ ਨੂੰ ਲੈਕੇ Giani Ranjit Singh ਨੇ ਵੱਡਾ ਬਿਆਨ ਦਿੱਤਾ ਹੈ | Giani Ranjit Singh ਨੇ ਕਿਹਾ ਕਿ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਹਨ | ਉਹਨਾਂ ਨੇ ਕਿਹਾ ਕਿ ਇਨ੍ਹਾਂ ਨੂੰ ਕੌਮ ਨਾਲ ਕੋਈ ਮਤਲਬ ਨਹੀਂ ਹੈ, ਇਨ੍ਹਾਂ ਨੂੰ ਸਿਰਫ਼ ਆਪਣੇ ਤੋਰੀ ਫੁਲਕੇ ਨਾਲ ਹੈ | Giani Ranjit Singh ਨੇ ਅੱਗੇ ਕਿਹਾ ਕਿ ਜੇਕਰ ਇਸ ਇਕੱਠ ਦੌਰਾਨ ਕਿਸੇ ਨੇ ਕੋਈ ਹੁਲੜਬਾਜ਼ੀ ਕੀਤੀ ਤਾਂ ਹਰਨਾਮ ਸਿੰਘ ਧੂੰਮਾਂ ਜ਼ਿੰਮੇਵਾਰ ਹੋਣਗੇ |
#WarningIssued #GurjantSingh #BabaHarnamDhooman #PoliticalAlert #LawAndOrder #PeacefulResolution #SocialHarmony #PunjabiPolitics #CautionaryMessage #PublicPeace #latestnews #trendingnews #updatenews #newspunjab #punjabnews #oneindiapunjabi
~PR.182~

Category
🗞
News