• 2 days ago
ਝੰਡੇ ਲਾਹੁਣ ਵਾਲੇ ਅਮਨ ਸੂਦ ਨੂੰ DC ਨੇ ਲਾਈ ਝਾੜ !
ਗੱਲ ਹੀ ਨਹੀਂ ਕਰਨ ਦਿੱਤੀ- ਹੱਥ ਜੋੜ ਖੜ੍ਹਾ ਕਰ'ਤਾ...



ਅਮਨ ਸੂਦ ਨੂੰ ਡੀਸੀ ਨੇ ਖਾਸੇ ਸ਼ਖਤ ਸ਼ਬਦਾਂ ਨਾਲ ਝਾੜ ਪਾਈ ਅਤੇ ਉਸਨੂੰ ਗੱਲ ਕਰਨ ਦਾ ਮੌਕਾ ਵੀ ਨਹੀਂ ਦਿੱਤਾ। ਹੱਥ ਜੋੜ ਕੇ ਸੂਦ ਨੂੰ ਖੜ੍ਹਾ ਕਰ ਦਿਤਾ। ਕੀ ਇਹ ਸਰਕਾਰੀ ਅਦਾਰਿਆਂ ਦਾ ਹੱਕੀ ਜਵਾਬ ਸੀ ਜਾਂ ਹੋਰ ਕੁਝ? ਜਾਣੋ, ਕੀ ਸੀ ਇਸ ਪਿੱਛੇ ਦੀ ਕਹਾਣੀ ।


#AmanSood #PunjabPolitics #DCReaction #SikhCommunity #PoliticalDrama #PunjabiNews #Controversy #GovernmentResponse #PublicOutrage #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended