• 2 days ago
ਪ੍ਰਿੰਸੀਪਲਾਂ ਦਾ 7ਵਾਂ ਬੈਚ ਹੋਇਆ
ਸਿੰਗਾਪੁਰ ਲਈ ਰਵਾਨਾ |


#AAP #cmbhagwantmann #principalssingapore


ਪੰਜਾਬ ਸਰਕਾਰ ਨੇ ਸਕੂਲ ਪ੍ਰਿੰਸੀਪਲਾਂ ਦੇ 7ਵੇਂ ਬੈਚ ਨੂੰ ਸਿੰਗਾਪੁਰ ਲਈ ਰਵਾਨਾ ਕੀਤਾ ਹੈ । ਦੱਸ ਦਈਏ ਕਿ 7ਵੇਂ ਬੈਚ 'ਚ 36 ਪ੍ਰਿੰਸੀਪਲਾਂ ਨੂੰ ਸਰਕਾਰ ਵੱਲੋਂ ਸਿੰਗਾਪੁਰ ਭੇਜਿਆ ਗਿਆ ਤੇ ਇਹ ਬੈਚ 9-15 ਮਾਰਚ 2025 ਦੇ ਵਿਚਕਾਰ ਸਿੰਗਾਪੁਰ ਰਹੇਗਾ। ਹੁਣ ਤੱਕ, ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਲਈ 6 ਬੈਚਾਂ 'ਚ 198 ਪ੍ਰਿੰਸੀਪਲਾਂ ਤੇ ਸਿੱਖਿਆ ਅਧਿਕਾਰੀਆਂ ਨੂੰ ਸਿੰਗਾਪੁਰ ਭੇਜਿਆ ਜਾ ਚੁੱਕਾ ਹੈ। ਇਸ ਮੌਕੇ ਸੀਐੱਮ ਭਗਵੰਤ ਮਾਨ ਨੇ ਕਿਹਾ ਹੈ ਕਿ ਸਕੂਲਾਂ ਦੇ ਅਧਿਆਪਕਾਂ, ਹੈਡਮਾਸਟਰ ਤੇ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ 'ਚੋਂ ਸਿਖਲਾਈ ਦਿਵਾ ਰਹੇ ਹਨ। CM ਨੇ ਕਿਹਾ ਹੈ ਕਿ ਇਸ ਬੈਚ ਦੇ 36 ਅਧਿਆਪਕਾਂ ਨੂੰ ਭੇਜਿਆ ਜਾਵੇਗਾ। ਮੁੱਖ-ਮੰਤਰੀ ਮਾਨ ਨੇ ਅੱਗੇ ਕਿਹਾ ਹੈ ਕਿ ਸਿੱਖਿਆ ਦੇ ਖੇਤਰ 'ਚ ਕ੍ਰਾਂਤੀ ਲਿਆਉਣ ਇਹ ਕਦਮ ਚੁੱਕੇ ਗਏ ਹਨ ।


#PrincipalsBatch7 #SingaporeTrip #EducationLeaders #EducationalDelegation #PrincipalsOnMission #LeadershipDevelopment #EducationalExchange #InternationalCollaboration #PrincipalTraining #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended