• 2 days ago
ਨ.ਸ਼ਾ ਤ.ਸਕਰਾਂ ਦੇ ਸੁੱਕੇ ਸਾਹ !
ਮਾਨ ਸਰਕਾਰ ਦਾ ਵੱਡਾ ਐਕਸ਼ਨ
ਐਂਟੀ-ਡਰੋਨ ਤਕਨਾਲਜੀ ਰਾਹੀਂ ਹੋਵੇਗੀ ਕਾਰਵਾਈ |




ਮਾਨ ਸਰਕਾਰ ਨੇ ਨਸ਼ਾ ਤਸਕਰੀ ਦੇ ਖਿਲਾਫ ਕੜੀ ਕਾਰਵਾਈ ਕਰਨ ਲਈ ਨਵੀਂ ਤਕਨਾਲਜੀ ਨੂੰ ਆਪਣੀ ਰਣਨੀਤੀ ਵਿੱਚ ਸ਼ਾਮਿਲ ਕੀਤਾ ਹੈ। ਹੁਣ ਐਂਟੀ-ਡ੍ਰੋਨ ਤਕਨਾਲੋਜੀ ਦੀ ਵਰਤੋਂ ਰਾਹੀਂ ਨਸ਼ਾ ਤਸਕਰਾਂ ਦੇ ਜਾਲ ਨੂੰ ਨਸਟ ਕਰਨ ਦਾ ਪਲਾਨ ਬਣਾਇਆ ਗਿਆ ਹੈ। ਇਸ ਨਵੀਂ ਤਕਨਾਲੋਜੀ ਦੇ ਜ਼ਰੀਏ ਨਸ਼ਾ ਤਸਕਰਾਂ ਦੇ ਅਣਹੋਣੇ ਅਤੇ ਦੂਰ ਦਰਾਜ਼ ਖੇਤਰਾਂ ਵਿੱਚ ਹੋ ਰਹੇ ਹੱਲਚਲ ਨੂੰ ਰੋਕਿਆ ਜਾ ਸਕੇਗਾ, ਜੋ ਕਿ ਮਾਨ ਸਰਕਾਰ ਦੀ ਵੱਡੀ ਅਹਿਮ ਕਦਮ ਹੈ ।



#AntiDrugCampaign #PunjabGovernment #MannGovernment #AntiDroneTechnology #DrugSmuggling #PunjabPolitics #FightAgainstDrugs #DrugFreePunjab #NewInitiative #PunjabNews #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended