ਉਦਯੋਗਪਤੀਆਂ ਲਈ ਖ਼ੁਸ਼ਖ਼ਬਰੀ !
ਮਾਨ ਸਰਕਾਰ ਨੇ ਲਏ ਅਹਿਮ ਫੈਸਲੇ |
#cmbhagwantmann #AAP #punjabcabinetmeeting
ਅੱਜ Punjab Cabinet Meeting 'ਚ ਸਨਅਤਕਾਰਾਂ ਲਈ ਅਹਿਮ ਫ਼ੈਸਲੇ ਲਏ ਗਏ | ਜਿਸ ਨਾਲ ਉਦਯੋਗਪਤੀਆਂ ਨੂੰ ਬਹੁਤ ਫਾਇਦਾ ਹੋਵੇਗਾ | ਦਰਅਸਲ Punjab Cabinet Meeting 'ਚ 2 OTS 'ਤੇ ਮੋਹਰ ਲਗਾਈ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੈਬਿਨੇਟ ਮੰਤਰੀ ਤਰੁਨਪ੍ਰੀਤ ਸੌਂਦ ਨੇ ਦੱਸਿਆ ਕਿ ਕੈਬਨਿਟ ਨੇ ਲੈਂਡ ਐਨਹਾਂਸਮੈਂਟ ਲਈ ਓਟੀਐਸ ਸਕੀਮ ਨੂੰ ਹਰੀ ਝੰਡੀ ਦਿੱਤੀ ਹੈ। ਲੈਂਡ ਐਨਹਾਂਸਮੈਂਟ ਬਕਾਏ ’ਤੇ 8% ਫਲੈਟ ਵਿਆਜ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਕੰਪਾਊਂਡਿਗ ਵਿਆਜ ਤੇ ਪਨੈਲਟੀ ਮੁਆਫ ਵੀ ਕੀਤੀ ਗਈ ਹੈ। ਇਹ ਸਕੀਮ 31 ਦਸਬੰਰ 2025 ਤੱਕ ਜਾਰੀ ਰਹੇਗੀ।
#cmbhagwantmann #aap #amanarora #Industrialists #GoodNews #PunjabGovernment #BusinessGrowth #EconomicDevelopment #JobOpportunities #PunjabEconomy #ManGovernment #IndustrialPolicy #InvestmentInPunjab #latestnews #trendingnews #updatenews #newspunjab #punjabnews #oneindiapunjabi
~PR.182~

Category
🗞
News