• 2 days ago
ਪੁਲਿਸ ਨੇ ਚੁੱਕਿਆ ਆਪਣਾ ਹੀ ASI |
ਵਿਦੇਸ਼ ਬੈਠੇ ਗੈਂ.ਗ.ਸਟਰਾਂ ਨਾਲ ਮਿਲ ਕਰਦਾ ਸੀ ਆਹ ਕੰਮ |



#batalapolice #asi #batalanews







Batala Police ਨੇ ਇੱਕ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ | ਜਿਸ 'ਚ ਖਾਸ ਗੱਲ ਇਹ ਹੈ ਕਿ ਪੁਲਿਸ ਨੇ ਇਸ ਮਾਮਲੇ 'ਚ ਆਪਣੇ ਹੀ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ | ਜੀ ਹਾਂ, Batala 'ਚ ਤਾਇਨਾਤ ASI ਨੂੰ ਪੁਲਿਸ ਨੇ ਵਿਦੇਸ਼ ਬੈਠੇ ਗੈਂ.ਗ.ਸਟਰਾਂ ਨਾਲ ਮਿਲ ਕੇ ਫਿਰੌਤੀ ਮੰਗਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ | ਦੱਸ ਦਈਏ ਕਿ ASI ਗੁਰਦੇਵ ਜੱਸਲ ਵਲੋਂ ਵਿਦੇਸ਼ ਬੈਠੇ ਚਲਾਈ ਜਾਂਦੀ ਗਿਰੋਹ ਨਾਲ ਮਿਲ ਕੇ ਕਾਰੋਬਾਰੀਆਂ ਤੋਂ ਫਿਰੌਤੀ ਇਕੱਠੀ ਕਰਦਾ ਸੀ | ਹੁਣ ਤੱਕ ਉਕਤ ਪੁਲਿਸ ਮੁਲਾਜ਼ਮ ਵਲੋਂ ਕਰੀਬ 2 ਕਰੋੜ ਰੁਪਏ ਕਾਰੋਬਾਰੀਆਂ ਤੋਂ ਇਕੱਠੇ ਕੀਤੇ ਜਾ ਚੁਕੇ ਹਨ | ਪੁਲਿਸ ਵਲੋਂ ਕੀਤੀ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ASI ਦੇ 2 ਬੇਟੇ ਜੋ ਵਿਦੇਸ਼ 'ਚ ਬੈਠੇ ਹਨ, ਉਹ ਵੀ ਇਸ ਗਿਰੋਹ ਨਾਲ ਮਿਲ ਕੇ ਕੰਮ ਕਰਦੇ ਹਨ | ਪੁਲਿਸ ਨੇ ਹੁਣ ਇਸ ਗਿਰੋਹ ਦਾ ਪਰਦਾਫਾਸ਼ ਕਰਦਿਆਂ ASI ਸਮੇਤ ਕਲਾਨੌਰ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ |










#PoliceAction #ASIArrested #GangstersConnection #PunjabCrime #PoliceInvestigation #CorruptionInPolice #CriminalLinks #LawEnforcement #PunjabNews #GangsterCulture #CrimeInPunjab #batalapolice #asi #batalanews #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended