• 2 days ago
ED ਨੇ ਪੰਜਾਬ ਸਰਕਾਰ ਦੇ
ਸਾਬਕਾ ਅਧਿਕਾਰੀ 'ਤੇ ਕੀਤੀ ਵੱਡੀ ਕਾਰਵਾਈ |


ED ਨੇ ਪੰਜਾਬ ਸਰਕਾਰ ਦੇ ਇੱਕ ਵੱਡੇ ਅਧਿਕਾਰੀ ਖ਼ਿਲਾਫ਼ ਕਾਰਵਾਈ ਕੀਤੀ ਹੈ | ਦੱਸ ਦਈਏ ਕਿ ਪੰਜਾਬ ਰਾਜ ਜਲ ਸਰੋਤ ਦੇ ਸਾਬਕਾ ਇੰਜੀਨਿਅਰ ਕੈਲਾਸ਼ ਕੁਮਾਰ ਸਿੰਗਲਾ ਖ਼ਿਲਾਫ਼ ED ਨੇ ਕਾਰਵਾਈ ਕੀਤੀ ਹੈ | ਇਹ ਕਾਰਵਾਈ Income ਤੋਂ ਵੱਧ ਜਾਇਦਾਦ ਮਾਮਲੇ ਸੰਬੰਧੀ ਕਿੱਟ ਗਈ ਹੈ | ED ਨੇ ਉਹਨਾਂ ਦੀ ਜ਼ਮੀਨ ਨੂੰ ਜ਼ਬਤ ਕਰ ਲਿਆ ਹੈ | ਕੈਲਾਸ਼ ਕੁਮਾਰ ਸਿੰਗਲਾ ਖ਼ਿਲਾਫ਼ 2017 'ਚ Income ਤੋਂ ਵੱਧ ਜਾਇਦਾਦ ਹੋਣ ਦਾ ਮਾਮਲਾ ਦਰਜ ਕਰ ਕੀਤਾ ਗਿਆ ਸੀ | ਇਸਦੇ ਚਲਦਿਆ ਹੁਣ ED ਨੇ ਵੱਡੀ ਕਾਰਵਾਈ ਕਰਦਿਆਂ ਉਹਨਾਂ ਦੀ ਸਾਰੀ ਸੰਪਤੀ ਜਬਤ ਕਰ ਲਈ ਹੈ |



#EDAction #PunjabGovt #CorruptionInvestigation #Punjab #GovernmentOfficial #EnforcementDirectorate #EDCrackdown #BigAction #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended