• 2 days ago
CM ਮਾਨ ਦੇ ਘਰ ਬਾਹਰ ਪਹੁੰਚੇ Ravneet bittu ਭੜਕੇ,ਕਰ'ਤਾ ਵੱਡਾ ਚੈਲੰਜ਼,ਦੇਖੋ ਵੀਡੀਓ ? ਰਵਨੀਤ ਬਿੱਟੂ ਨੇ ਥੋੜੇ ਦਿਨ ਪਹਿਲਾਂ ਚੈਲੰਜ ਕੀਤਾ ਸੀ ਕੀ ਉਹ CM ਭਗਵੰਤ ਮਾਨ ਦੇ ਘਰ ਜਾਣਗੇ ਤੇ ਕੁੱਝ ਗਲਾ ਮੀਡਿਆ ਅੱਗੇ ਲੈਕੇ ਆਉਣਗੇ ਓਥੇ ਬਿੱਟੂ ਦੀ Security ਤੇ ਡੀਸੀਪੀ ਵਿਚਾਲੇ ਜਬਰਦਸਤ ਬਹਿਸ

~PR.182~

Category

🗞
News

Recommended