ਕੰਧ ਟੱਪਕੇ ਗੁਆਂਢੀਆਂ ਦੇ ਵੜ ਗਿਆ ਇਹ ਬੰਦਾ, ਕਰ'ਤਾ ਕਾਂਡ, ਗੰਦਾ ਕਾਰਾ ਕਰਕੇ ਮਾਰੇ ਲਲਕਾਰੇ |OneIndia Punjabi

  • 4 months ago
ਦਿਨੋ ਦਿਨ ਮਾਹੌਲ ਖਰਾਬ ਹੋ ਰਿਹਾ ਹੈ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹੀ ਹੀ ਘਟਨਾ ਸ੍ਰੀ ਚਮਕੌਰ ਸਾਹਿਬ ਤੋਂ ਸਾਹਮਣੇ ਆਈ ਹੈ।ithe ਗਵਾਂਢੀ ਨੇ ਹੀ ਗੁਆਂਢੀ de ਘਰ ਅੰਦਰ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਦੱਸ ਦਈਏ ਕਿ ਚਮਕੌਰ ਸਾਹਿਬ ਦੇ ਵਾਰਡ ਨੰਬਰ 3 ਦੇ ਘੁਮਾਰ ਮਹੱਲਾ ਵਿੱਚ ਰਹਿੰਦੇ ਮਿਸਤਰੀ ਪ੍ਰੇਮ ਚੰਦ ਪੁੱਤਰ ਮਾਨ ਚੰਦ ਦਾ ਉਸ ਦੇ ਗੁਆਂਢੀ ਵੱਲੋਂ ਹੀ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ।ਇਥੇ ਇਕ ਨੌਜਵਾਨ ਨੇ ਆਪਣੇ ਗੁਆਂਢੀ ਉੱਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿਤਾ। ਹਮਲੇ ਵਿਚ ਪੀੜਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ..ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਜ਼ਖਮਾਂ ਦੀ ਤਾਬ ਚੱਲਦਿਆਂ ਉਸ ਨੇ ਹਸਪਤਾਲ ਵਿਚ ਦਮ ਤੋੜ ਦਿਤਾ। ਮ੍ਰਿਤਕ ਦੀ ਪਹਿਚਾਣ ਪ੍ਰੇਮ ਚੰਦ ਵਜੋਂ ਹੋਈ ਹੈ।
.
This man jumped over the wall and entered the neighbors, committed the crime, killed the challengers for doing di+rty things.
.
.
.
#shrichamkorsahibnews #punjabnews #punjablatestnews
~PR.182~

Recommended