ਨਹੀਂ ਰਿਹਾ ਟੈਲੀਵਿਜ਼ਨ ਜਗਤ ਦਾ ਇਹ ਮਸ਼ਹੂਰ ਚਿਹਰਾ, ਅਨੁਪਮਾ ਫੇਮ ਅਦਾਕਾਰ ਰਿਤੂਰਾਜ ਸਿੰਘ ਦਾ ਦਿਹਾਂਤ|OneIndia Punjabi

  • 4 months ago
ਟੈਲੀਵਿਜ਼ਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪ੍ਰਸਿੱਧ ਟੀ ਵੀ ਸ਼ੋਅ ਅਨੁਮਪਾ ਫੇਮ ਅਦਾਕਾਰ ਰਿਤੂਰਾਜ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ 1993 ਵਿੱਚ ਟੀਵੀ 'ਤੇ ਪ੍ਰਸਾਰਿਤ ਕੀਤੇ ਗਏ ਹੋਗੀ ਅਪਨੀ ਬਾਤ, ਜੋਤੀ, ਹਿਟਲਰ ਦੀਦੀ, ਸ਼ਪਥ, ਵਾਰੀਅਰ ਹਾਈ, ਆਹਟ ਔਰ ਅਦਾਲਤ, ਦੀਆ ਔਰ ਬਾਤੀ ਹਮ ਵਰਗੇ ਕਈ ਭਾਰਤੀ ਟੀਵੀ ਸ਼ੋਅ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।ਜਾਣਕਾਰੀ ਮੁਤਾਬਕ ਸੋਮਵਾਰ ਦੇਰ ਰਾਤ ਅਦਾਕਾਰ ਨੂੰ ਦਿਲ ਦਾ ਦੌਰਾ ਪਿਆ। ਕਈ ਟੀਵੀ ਸ਼ੋਅ, ਵੈੱਬ ਸੀਰੀਜ਼ ਅਤੇ ਫਿਲਮਾਂ 'ਚ ਕੰਮ ਕਰ ਚੁੱਕੇ ਰਿਤੂਰਾਜ ਸਿੰਘ ਮਨੋਰੰਜਨ ਦੀ ਦੁਨੀਆ 'ਚ ਇੱਕ ਵੱਡਾ ਨਾਂ ਹੈ।
.
This famous face of the television world, Anupama fame actor Rituraj Singh passed away.
.
.
.
#riturajsingh #actor #riturajsinghdeath
~PR.182~

Recommended