Javaria Khanam from Karachi, #Pakistan

  • 6 months ago
The Bride from Karachi, #Pakistan arrived at the Attari-waggah border, Amritsar. The groom Samir Khan & his family welcomed her in India.
#Wagahborder #Government #India #visa #Pakistani #dulhan #Sameer #JaveriaKhanam #married
The couple will get married in Kolkata. Talking to the media Samir Khan said it's been 3 yrs of their engagement & finally they will get married.
Javaria Khanam from Karachi, #Pakistan , daughter of Azmat Ismail Khan, has been given a 45-day visa to India. She will enter India through Wagah border today. Her fiance Samir Khan and future father-in-law Ahmed Kamal Khan Yusufzai reached wagah border to welcome her. She came to India for her marriage & the groom said I want to stay with her forever in Kolkata & the groom is from Kolkata.
ਭਾਰਤ ਪਹੁੰਚੀ ਪਾਕਿਸਤਾਨੀ ਨੂੰਹ ਦਾ ਬਿਆਨ
ਭਾਰਤ ਆਕੇ ਕਿੰਝ ਲੱਗਿਆ,ਸਵਾਗਤ 'ਤੇ ਹੋਈ ਹੈਰਾਨ
#Wagahborder #Government #India #visa #Pakistani #dulhan #Sameer #JaveriaKhanam #married
ਕੋਲਕਾਤਾ ਦੇ ਸਮੀਰ ਨਾਲ ਵਿਆਹ ਕਰਾਉਣ ਕਰਾਚੀ ਤੋਂ ਜਾਵੇਰੀਆ ਖ਼ਾਨਮ ਭਾਰਤ ਪੁੱਜੀ
ਪੰਜ ਸਾਲਾ ਤੋਂ ਆਪਣੇ ਭਾਰਤੀ ਮੰਗੇਤਰ ਨਾਲ ਵਿਆਹ ਕਰਵਾਉਣ ਦਾ ਇੰਤਜ਼ਾਰ ਕਰ ਰਹੀ ਕਰਾਚੀ ਦੀ 21 ਸਾਲ ਦੀ ਜਾਵੇਰਿਆ ਖ਼ਾਨਮ ਅੱਜ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਪੁੱਜੀ।
ਉਸ ਦੇ ਮੰਗੇਤਰ ਸਮੀਰ ਖ਼ਾਨ ਨੇ ਅਟਾਰੀ ਸਰਹੱਦ ਵਿਖੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਭਾਰਤ ਦੀ ਸਰਜ਼ਮੀਨ ’ਤੇ ਕਦਮ ਰੱਖਦੇ ਹੀ ਉਸ ਨੇ ਖ਼ੁਦਾ ਦਾ ਸ਼ੁਕਰ ਅਦਾ ਕੀਤਾ ਕਿ ਉਸ ਦਾ ਸੁਪਨਾ ਪੂਰਾ ਹੋ ਰਿਹਾ ਹੈ।
ਜਾਵੇਰਿਆ ਖ਼ਾਨਮ ਨੇ ਭਾਰਤ ਸਰਕਾਰ ਅਤੇ ਮੀਡੀਆ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਅੱਜ ਉਹ ਭਾਰਤ ਵਿੱਚ ਆਪਣੇ ਮੰਗੇਤਰ ਕੋਲ ਪੁੱਜ ਗਈ ਹੈ।
ਉਨ੍ਹਾਂ ਭਾਰਤੀ ਪੱਤਰਕਾਰ ਮਕਬੂਲ ਅਹਿਮਦ ਵਾਸੀ ਕਾਦੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਅਦਾ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਸਹਿਯੋਗ ਸਦਕਾ ਸੁਪਨਾ ਪੂਰਾ ਹੋ ਰਿਹਾ ਹੈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ ਉਸ ਦਾ ਭਾਰਤ ਆਉਣਾ ਸੰਭਵ ਹੋਇਆ।
ਸਮੀਰ ਨੇ ਦੱਸਿਆ ਕਿ ਵਿਆਹ ਤੋਂ ਬਾਅਦ 6 ਜਨਵਰੀ 2024 ਨੂੰ ਉਹ ਵਿਆਹ ਦੀ ਪਾਰਟੀ ਕਰਨਗੇ। ਜਾਵੇਰਿਆ ਖ਼ਾਨਮ ਪੁੱਤਰੀ ਅਜ਼ਮਤ ਇਸਮਾਈਲ ਖ਼ਾਂ ਵਾਸੀ ਕਰਾਚੀ (ਪਾਕਿਸਤਾਨ) ਨੂੰ ਭਾਰਤ ਸਰਕਾਰ ਵੱਲੋਂ 45 ਦਿਨਾਂ ਦਾ ਵੀਜ਼ਾ ਦਿੱਤਾ ਗਿਆ ਹੈ।
ਕੁਝ ਦਿਨਾਂ ਵਿਚ ਹੀ ਸਮੀਰ ਅਤੇ ਜਾਵੇਰਿਆ ਖ਼ਾਨਮ ਦਾ ਕੋਲਕਾਤਾ ਵਿਖੇ ਵਿਆਹ ਹੋਵੇਗਾ। ਇਸ ਮੌਕੇ ਕੋਲਕਾਤਾ ਤੋਂ ਸਮੀਰ ਦੇ ਪਿਤਾ ਅਹਿਮਦ ਕਮਾਲ ਖ਼ਾਨ ਅਤੇ ਚਾਚਾ ਇਜਲਾਲ ਖਾਨ ਵੀ ਮੌਜੂਦ ਸਨ।

Recommended