BJP leader Sandeep Dayma

  • 7 months ago
ਗੁਰਦੁਆਰਿਆਂ ਨੂੰ ਨਾਸੂਰ ਕਹਿਣ ਵਾਲੇ ਭਾਜਪਾ
ਨੇਤਾ ਦਾ ਮੁਆਫੀਨਾਮਾ ਵੀ ਆ ਗਿਆ
ਮੈਂ ਮਸਜਿਦ-ਮਦਰੱਸਾ ਕਹਿਣਾ ਚਾਹੁੰਦਾ ਸੀ,
ਪਰ ਕਿਸੇ ਤਰ੍ਹਾਂ ਗੁਰਦੁਆਰਾ ਕਹਿ ਗਿਆ
In his apology, BJP leader Sandeep Dayma who gave statement of uprooting Gurdwaras & Masjid during his party rally in Tijara, Rajasthan says, "I wanted to say Masjid-Madrasa, but somehow said Gurdwara."
ਕੀ ਇਸ ਹਿੰਦੂ ਨੇਤਾ ਦਾ ਮੁਆਫੀ ਡਰਾਮਾ ਵੀ ਸ਼ਰਮਨਾਕ ਨਹੀਂ ਹੈ?
BJP rally in favour of Balaknath where BJP leader giving speech about the Gurdwaras
ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਹਾਜ਼ਰੀ ਵਿਚ ਭਾਜਪਾ ਦੇ ਹਿੰਦੂ ਨੇਤਾ ਸੰਦੀਪ ਦਾਇਮਾ ਨੇ ਗੁਰਦੁਆਰਿਆਂ ਨੂੰ ਦੱਸਿਆ ਨਾਸੂਰ, ਢਾਹੁਣ ਦੀ ਗਲ ਵੀ ਆਖੀ
ਗੁਰੂਘਰਾਂ ਬਾਰੇ ਵਿਵਾਦਿਤ ਟਿੱਪਣੀ ਕਰਨ 'ਤੇ SGPC ਸਕੱਤਰ ਨੇ BJP ਵਾਲਿਆਂ ਨੂੰ ਕਰਵਾਇਆ ਇਤਿਹਾਸ ਯਾਦ
ਇਹ ਖਿਆਲ ਨਾ ਕਰੋ ਕਿ ਇੱਥੇ ਗੁਰਦੁਆਰੇ ਢਾਅ ਕੇ ਦੇਸ਼ ਨੂੰ ਮਹਿਫੂਜ਼ ਕਰ ਲਓਗੇ: Bhai Gurcharan Singh Grewal
#SGPCSecretary #Gurughar #GurudwaraSahib #BJP
#SGPCAmritsar

ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਹਾਜ਼ਰੀ ਵਿਚ ਗੁਰਦੁਆਰਿਆਂ ਨੂੰ ਨਾਸੂਰ ਕਹਿਣ ਵਾਲੇ ਭਾਜਪਾ ਹਿੰਦੂ ਨੇਤਾ ਸੰਦੀਪ ਦਾਇਮਾ ਦਾ ਮੁਆਫੀਨਾਮਾ ਵੀ ਆ ਗਿਆ, ਕਹਿੰਦਾ, ਮੈਂ ਮਸਜਿਦ-ਮਦਰੱਸਾ ਕਹਿਣਾ ਚਾਹੁੰਦਾ ਸੀ, ਪਰ ਕਿਸੇ ਤਰ੍ਹਾਂ ਗੁਰਦੁਆਰਾ ਕਹਿ ਗਿਆ । ਕੀ ਇਸ ਹਿੰਦੂ ਨੇਤਾ ਦਾ ਮੁਆਫੀ ਡਰਾਮਾ ਵੀ ਸ਼ਰਮਨਾਕ ਨਹੀਂ ਹੈ?
ਰਾਜਸਥਾਨ ਦੇ ਤਿਜਾਰਾ ਵਿੱਚ ਆਪਣੀ ਪਾਰਟੀ ਦੀ ਰੈਲੀ ਦੌਰਾਨ ਗੁਰਦੁਆਰਿਆਂ ਅਤੇ ਮਸਜਿਦਾਂ ਨੂੰ ਉਖਾੜਨ ਦਾ ਬਿਆਨ ਦੇਣ ਵਾਲੇ ਭਾਜਪਾ ਆਗੂ ਸੰਦੀਪ ਦਾਇਮਾ ਨੇ ਆਪਣੇ ਮੁਆਫ਼ੀਨਾਮੇ ਵਿੱਚ ਕਿਹਾ, "ਮੈਂ ਮਸਜਿਦ-ਮਦਰੱਸਾ ਕਹਿਣਾ ਚਾਹੁੰਦਾ ਸੀ, ਪਰ ਕਿਸੇ ਤਰ੍ਹਾਂ ਗੁਰਦੁਆਰਾ ਕਹਿ ਗਿਆ।" ਉਸ ਨੂੰ ਇਸ ਬਿਆਨ 'ਤੇ ਵੀ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਮੁਸਲਮਾਨਾਂ ਦੇ ਧਾਰਮਿਕ ਅਸਥਾਨਾਂ ਵਿਰੁੱਧ ਬੋਲਣਾ ਵੀ ਗੁਰਦੁਆਰਿਆਂ ਵਾਂਗ ਹੀ ਨਿੰਦਣਯੋਗ ਹੈ।

ਗੁਰਦੁਆਰਿਆਂ ਨੂੰ ਨਾਸੂਰ ਕਹਿਣ ਵਾਲੇ ਭਾਜਪਾ
ਨੇਤਾ ਦਾ ਮੁਆਫੀਨਾਮਾ ਵੀ ਆ ਗਿਆ
ਮੈਂ ਮਸਜਿਦ-ਮਦਰੱਸਾ ਕਹਿਣਾ ਚਾਹੁੰਦਾ ਸੀ,
ਪਰ ਕਿਸੇ ਤਰ੍ਹਾਂ ਗੁਰਦੁਆਰਾ ਕਹਿ ਗਿਆ
In his apology, BJP leader Sandeep Dayma who gave statement of uprooting Gurdwaras & Masjid during his party rally in Tijara, Rajasthan says, "I wanted to say Masjid-Madrasa, but somehow said Gurdwara." He should be ashamed of this statement too, as speaking against religious places of Muslims is equally condemnable as Gurdwaras.

Recommended