raja warring

  • 7 months ago
ਰਾਜੇ ਵੜਿੰਗ ਵਰਗੇ ਕਹਾਉਂਦੇ ਸਿੱਖ ਨੇ ਪਰ ਹਰ ਕੰਮ ਉਹ ਕਰਦੇ ਨੇ, ਜੋ ਸਿੱਖਾਂ ਦੀਆਂ ਜੜ੍ਹਾਂ 'ਚ ਤੇਲ ਦੇਣ ਵਾਲਾ ਹੋਵੇ।

'84 ਦੇ ਸਿੱਖ ਕਤਲੇਆਮ ਮੌਕੇ ਦਿੱਲੀ ਦੀਆਂ ਗਲ਼ੀਆਂ 'ਚ ਕਾਤਲ ਭੀੜਾਂ ਦੀ ਅਗਵਾਈ ਕਰਨ ਵਾਲਿਆਂ 'ਚ ਕਮਲ ਨਾਥ ਮੋਹਰੀ ਸੀ, ਜਿਸਨੂੰ ਇਹ ਟੁੱਚਾ ਕਾਂਗਰਸੀ ਰਾਜਾ ਵੜਿੰਗ ਬਰੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਸਰਕਾਰੀ ਕਮਿਸ਼ਨ-ਜਾਂਚਾਂ ਵਿੱਚ ਕਮਲ ਨਾਥ ਦੀ ਸ਼ਮੂਲੀਅਤ ਸਿੱਧ ਕੀਤੀ ਜਾ ਚੁੱਕੀ ਹੈ।

ਹੌਲੀ-ਹੌਲੀ ਇਨ੍ਹਾਂ ਸਾਰੇ ਸਿਆਸਤਦਾਨਾਂ ਨੇ ਇਹ ਵੀ ਕਹਿਣ ਲੱਗ ਪੈਣਾ ਕਿ 1984 ਵਿੱਚ ਤਾਂ ਸਿੱਖਾਂ ਦਾ ਕਤਲੇਆਮ ਹੋਇਆ ਹੀ ਨਹੀਂ ਸੀ, ਕੋਲੋਂ ਬਣਾਈ ਗੱਲ ਹੈ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Punjab Congress President Raja Warring, while campaigning for Kamal Nath in Madhya Pradesh, said, ‘In my life, I have never seen or heard that Kamal Nath did anything wrong or committed any atrocities against Sikhs. Some people are spreading false information against him.’ He also added, ‘We are Sikhs from Punjab, but we are not aware of any atrocities committed by Kamal Nath against Sikhs.
'84 ਦੇ ਸਿੱਖ ਕ ਤ ਲੇ ਆ ਮ ਮੌਕੇ ਕਾ ਤ ਲ ਭੀੜਾਂ
ਦੀ ਅਗਵਾਈ ਕਰਨ ਵਾਲੇ ਕਮਲ ਨਾਥ
ਨੂੰ ਰਾਜਾ ਬਰਾੜ ਨੇ ਕੀਤਾ ਬਰੀ

Recommended