Pierre Poilievre

  • 9 months ago
Opposition leader @PierrePoilievre’s statement regarding India’s hand in Bhai Hardeep Singh Nijjar’s murder on Canadian soil.
ਕੈਨੇਡਾ ਦੀ ਪਾਰਲੀਮੈਂਟ ਵਿੱਚ ਮੁੱਖ ਵਿਰੋਧੀ ਧਿਰਾਂ ਦੇ ਆਗੂਆਂ ਪੀਅਰ ਪੌਲੀਐਵ ਅਤੇ ਜਗਮੀਤ ਸਿੰਘ ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਭਾਰਤ ਦੇ ਹੱਥ ਬਾਰੇ ਹੋਏ ਖੁਲਾਸੇ ‘ਤੇ ਬੋਲਦਿਆਂ ਇਸਨੂੰ ਕੈਨੇਡਾ ਦੀ ਆਜ਼ਾਦੀ ‘ਤੇ ਹਮਲਾ ਦੱਸਿਆ ਹੈ ਤੇ ਕਿਹਾ ਹੈ ਕਿ ਅਸੀਂ ਕੈਨੇਡਾ ‘ਚ ਰਹਿੰਦੇ ਲੋਕਾਂ ਦੇ ਨਾਲ ਹਾਂ, ਪੀੜਤ ਪਰਿਵਾਰ ਦੇ ਨਾਲ ਹਾਂ।
ਜਗਮੀਤ ਸਿੰਘ ਦਾ ਭਾਸ਼ਣ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਸੀ।

Recommended